ਪਾਰਟੀ ਦੇ ਆਬਜ਼ਰਵਰ ਬਲਰਾਜ ਠਾਕੁਰ ਨੇ ਹੁਸ਼ਿਆਰਪੁਰ ਅਤੇ ਚੱਬੇਵਾਲ ਦੇ ਕਾਂਗਰਸ ਦੇ ਹਲਕਾ ਇੰਚਾਰਜਾਂ ਨਾਲ ਮੀਟਿੰਗ ਕੀਤੀ ।
ਵਾਰਡ ਨੰਬਰ 34 ਆਬਾਦਪੁਰਾ ਵਿੱਚ ਫੋਕਿੰਗ ਨਹੀਂ ਹੋਈ ਬਰਸਾਤੀ ਮੌਸਮ ਮੱਛਰ ਡੇਂਗੂ ਮਲੇਰੀਆ ਫੈਲ ਸਕਦਾ ਹੈ : ਪੱਲਵੀ
ਜਲੰਧਰ ਅੱਜ 13 ਅਗਸਤ (ਸੋਨੂੰ) : ਵਾਰਡ ਨੰਬਰ 34 ਆਬਾਦਪੁਰਾ ਆਲੇ ਦੁਆਲੇ ਬਰਸਾਤੀ ਮੌਸਮ ਚੱਲ ਰਿਹਾ ਸੀਨੀਅਰ ਕਾਂਗਰਸ ਆਗੂ ਪਲਵੀ ਨੇ ਕਿਹਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਫੋਕਿੰਗ ਨਹੀਂ ਹੋਈ ਬਰਸਾਤੀ ਮੌਸਮ ਮੱਛਰ ਡੇਂਗੂ ਮਲੇਰੀਆ ਫੈਲ ਸਕਦਾ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਵੀ ਫੋਕਿੰਗ ਕਰਾਈ ਜਾਵੇ ਇਸ ਸਬੰਧ ਵਿੱਚ ਸੋਮਵਾਰ 18 ਤਰੀਕ ਨੂੰ ਨਗਰ ਨਿਗਮ ਪਹੁੰਚ ਕੇ ਮੇਅਰ ਵਨੀਤ ਧੀਰ ਨੂੰ ਮਿਲਣਗੇ ਅਤੇ ਮੁਹੱਲੇ ਵਾਲਿਆਂ ਨਾਲ ਫੋਕਿੰਗ ਵਾਸਤੇ ਮੰਗ ਪੱਤਰ ਦੇਣਗੇ |
Login first to enter comments.