ਪੰਜਾਬ ਸਰਕਾਰ ਨੂੰ ਮਾਨਯੋਗ ਅਦਾਲਤ ਤੋਂ ਝਾੜ ਪੈਣ ਚੇ ਵਾਪਸ ਲਈ ਲੈਂਡ ਪੋਲਿੰਗ ਪੋਲਸੀ ਵਾਪਿਸ : ਪਲਵੀ

ਕਾਂਗਰਸ ਪਾਰਟੀ ਹਰ ਵਰਗ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੁੰਦੀ ਹੈ ਦਿਨ ਰਾਤ ਮੀਹ ਝੱਖੜ ਹਨੇਰੀ ਨਹੀਂ ਵੇਖਦੀ ਲੋਕਾਂ ਦੀ ਆਵਾਜ਼ ਬਣਦੀ ਹੈ ਕਾਂਗਰਸ ਪਾਰਟੀ । 

ਜਲੰਧਰ ਅੱਜ ਮਿਤੀ 12 ਅਗਸਤ (ਸੋਨੂੰ) :ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਸਕੱਤਰ ਕਾਂਗਰਸ ਪਾਰਟੀ ਪਲਵੀ ਨੇ ਆਖਿਆ ਹੈ ਕੀ ਲੈਂਡ ਪੋਲਿੰਗ ਪੋਲਸੀ ਵਾਪਸ ਲੈਣ ਤੇ ਪੰਜਾਬ ਸਰਕਾਰ ਨੂੰ ਮਾਨਯੋਗ ਅਦਾਲਤ ਤੋਂ ਝਾੜ ਪੈਣ ਚੇ ਵਾਪਸ ਲਈ ਗਈ ਪਲਵੀ ਨੇ ਆਖਿਆ ਕਿ ਨਾਲ ਹੀ ਕਿਸਾਨਾਂ ਨੂੰ ਵਧਾਈਆਂ ਦਿੱਤੀਆਂ ਇਸ ਨਾਲ ਸਰਕਾਰ ਦਾ ਕਿਸਾਨਾਂ ਪ੍ਰਤੀ ਜੋ 2022 ਵਿੱਚ ਸਰਕਾਰ ਬਣਨ ਤੇ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਕਿਹੜੀ ਸਰਕਾਰਾਂ ਉਹਨਾਂ ਦੇ ਨਾਲ ਖੜੀਆਂ ਨੇ ਪੰਜਾਬ ਸਰਕਾਰ ਦਾ ਦੂਰਾ ਚਿਹਰਾ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਇਹ ਆ ਗਿਆ ਸਾਡੇ ਤਿੰਨ ਸਾਲ ਹੋ ਗਏ ਨੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਚ ਰਾਜ ਕਰਦੇ ਹੋਏ ਪਰ ਲੋਕ ਉਹਨਾਂ ਕੋਲ ਅੱਕ ਗਏ ਨੇ ਉਹ ਸੋਚ ਰਹੇ ਨੇ ਜਲਦ ਹੀ 2027 ਆਵੇ ਇਹਨਾਂ ਨੂੰ ਚਲਦੇ ਕਰੀਏ ਕਾਂਗਰਸ ਪਾਰਟੀ ਹਮੇਸ਼ਾ ਹੀ ਹਰ ਵਰਗ ਦੇ ਨਾਲ ਖੜੀ ਹੁੰਦੀ ਹੈ ਲੋਕਾਂ ਅਤੇ ਕਿਸਾਨਾਂ ਜਾਂ ਹੋਰ ਮਸਲੇ ਹੋਣ ਪਹਿਲ ਦੇ ਆਧਾਰ ਤੇ ਆਵਾਜ਼ ਨੂੰ ਉਠਾਇਆ ਜਾਂਦਾ ਹੈ ਚਾਹੇ ਕੋਈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਹੋਵੇ ਕਾਂਗਰਸ ਪਾਰਟੀ ਹਰ ਵਰਗ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੁੰਦੀ ਹੈ ਦਿਨ ਰਾਤ ਮੀਹ ਝੱਖੜ ਹਨੇਰੀ ਨਹੀਂ ਵੇਖਦੀ ਲੋਕਾਂ ਦੀ ਆਵਾਜ਼ ਬਣਦੀ ਹੈ ਕਾਂਗਰਸ ਪਾਰਟੀ । 

33

Share News

Login first to enter comments.

Related News

Number of Visitors - 86162