Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Search Editor Wise Posts

  • Election & Politics
  • 14 Oct 2026 10:43pm

**ਆਮ ਆਦਮੀ ਪਾਰਟੀ ਨੂੰ ਜਲੰਧਰ ਨਾਰਥ ਵਿੱਚ ਜ਼ੋਰਦਾਰ ਝਟਕਾ, ਦਰਜਨਾਂ ਨੌਜਵਾਨ ਭਾਜਪਾ ਵਿੱਚ ਸ਼ਾਮਲ**

ਜਲੰਧਰ ਨਾਰਥ ਵਿੱਚ ‘ਆਪ’ ਨੂੰ ਵੱਡਾ ਸਿਆਸੀ ਝਟਕਾ! ਦਿਨੇਸ਼ ਢੱਲ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ

**à¨...

  • Election & Politics
  • 14 Oct 2026 07:18pm

ਰਾਜਿੰਦਰ ਬੇਰੀ ਦੀ ਅਗਵਾਈ ਹੇਠ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਨੇ ਨਗਰ ਨਿਗਮ ਦੇ ਖਿਲਾਫ  ਕੀਤਾ ਧਰਨਾ ਪ੍ਰਦਰਸ਼ਨ ।

 

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤà¨...

  • Election & Politics
  • 14 Oct 2026 07:13pm

ਪਰਵਿੰਦਰ ਸਿੰਘ ਝੋਟੇ ਦਾ ਕਤਲ ਕਾਂਡ ਪੰਜਾਬ ਸਰਕਾਰ ਨਸ਼ੇ ਤਸਕਰਾਂ ਤੇ ਕਾਰਵਾਈ ਨਾਂ ਕਰਨ ਦਾ ਨਤੀਜਾ: ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ, ਲੋਕ ਘਰੋਂ ਨਿਕਲਣ ਤੋਂ ਡਰਦੇ ਹਨ : ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਜਲੰਧà¨...

  • General News
  • 13 Oct 2026 07:31pm

ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਈ-ਬੱਸ ਸੇਵਾ ਪ੍ਰੋਜੈਕਟ ਦੇ ਕੰਮਾਂ ਦਾ ਜਾਇਜ਼ਾ, ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਜਲੰਧਰ, 13 ਅਕਤੂਬਰ 2026: ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਅੱਜ ਪੀ.ਐੱਮ. ਈ-ਬੱਸ ਸੇਵਾ ਸਕੀਮ ਅਧੀਨ ਸ਼ਹਿਰ ਵਿੱਚ ਬਣਾਏ ਜਾ ਰਹੇ ...

  • Election & Politics
  • 13 Oct 2026 07:29pm

नशों विरुद्ध आवाज उठाने वाले पलविंदर सिंह झोटे के कत्ल ने पंजाब की कानून-व्यवस्था पर खड़े किए गंभीर सवाल: प्रो. अनुराधा बंगा

जालंधर आज तिथि 13 अक्टूबर (सोनू) : मानसा के पलविंदर सिंह झोटे की हत्या की खबर पर गहरा दुख और रोष प्रकट करते हुए महिला कांग्रेà¤...

  • Election & Politics
  • 12 Oct 2026 07:25pm

जालंधर नॉर्थ में भाजपा को तगड़ा झटका, विशाल रेरू साथियों सहित आम आदमी पार्टी में शामिल

मेयर वनीत धीर और पंजाब प्रधान अमन अरोड़ा ने पार्टी में किया स्वागत

वार्ड नंबर 2 से 2024 में पार्षद चुनाव लड़ चुक...

  • Election & Politics
  • 12 Oct 2026 07:21pm

ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਕੀਤਾ ਦਾਵਾ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਕਾਂਗਰਸ ਨੇਤਾ ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ 2027 ਦੀ ਚੋਣਾਂ ਵਿੱਚ ਕਾਂ...

  • Election & Politics
  • 12 Oct 2026 12:32pm

ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ: ਬਲਵੀਰ ਕੌਰ 

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੰਬਰ 61 ਮਾਤਾ ਗੁਜਰੀ ਸਕੂਲ ਦੇ ਲਾਗੇ ਧਾਗੇ ਜੋ ਮਹੱਲੇ ਹਨ ਉਹਨਾਂ ਵਿੱਚ ਕਈ ਦà...

  • Election & Politics
  • 12 Oct 2026 12:26pm

ਸੜਕ ਬਣੀ ਸੀ ਕੁਝ ਹਿੱਸਾ ਨਗਰ ਨਿਗਮ ਵੱਲੋਂ ਬਣਾਉਣ ਵੇਲੇ ਛੱਡ ਦਿੱਤਾ ਸੀ,ਜਿਸ ਕਾਰਨ ਉੱਥੇ ਪਾਣੀ ਖੜਾ ਹੋ ਜਾਂਦਾ ਸੀ, ਨੂੰ ਦੁਕਾਨਦਾਰਾਂ ਨੇ ਉੱਥੇ ਰੋਡੀ ਪਾਈ ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਅੱਜ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਨੂੰ ਆਉਂਦੇ ਹੋਏ ਸ਼ਹਿਰ ਵੱਲ ਨੂੰ ਜਿੱਥੇ ਕਿ ਪੈਟਰੋਲ ਪੰਪ à¨...

  • Election & Politics
  • 11 Oct 2026 08:26pm

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਅਪਣੇ ਦਫਤਰ ਵਿੱਚ ਆਉਣ ਵਾਲਿਆਂ ਚੋਣਾ ਸੰਬੰਧ ਵਿੱਚ ਮੀਟਿੰਗ ਕੀਤੀ ।

ਜਲੰਧਰ ਅੱਜ ਮਿਤੀ 11 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਮਕਸੂਦਾਂ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੇ ਦਫਤਰ ਵà¨...

  • Election & Politics
  • 11 Oct 2026 08:20pm

ਗੁਰੂ ਨਾਨਕ ਪੁਰਾ, ਚੁਗਿੱਟੀ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ, ਅਨੁਰਾਧਾ ਬੰਗਾ ਨੇ ਮਹਿਲਾ ਕਾਂਗਰਸ ਦੀਆਂ ਨਵੀਆਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ।

ਜਲੰਧਰ:ਅੱਜ ਮਿਤੀ 11ਅਕਟੂਬਰ (ਸੋਨੂੰ) : ਚੁਗਿੱਟੀ ਦੇ ਗੁਰੂ ਨਾਨਕ ਪੁਰਾ ਵਿਖੇ ਕਾਂਗਰਸ ਪਾਰਟੀ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਇੱਕ ਅਹਿਮ ਮੀਟਿੰਗ ਕà©...

  • Election & Politics
  • 10 Oct 2026 07:58pm

ਸੀਨੀਅਰ ਕਾਂਗਰਸ ਲੀਡਰ ਮਨਮੋਹਨ ਬੰਗਾ ਦੇ ਦਫ਼ਤਰ ਵਿਖੇ ਸੀਨੀਅਰ ਕਾਂਗਰਸ ਲੀਡਰ ਪ੍ਰਭ ਦਿਆਲ ਭਗਤ ਜੀ ਨੇ ਕੀਤੀ ਵਿਸ਼ੇਸ਼ ਮੁਲਾਕਾਤ ।

ਜਲੰਧਰ ਅੱਜ ਮਿਤੀ 10!ਅਕਤੂਬਰ (ਸੋਨੂੰ) : ਸੀਨੀਅਰ ਕਾਂਗਰਸ ਲੀਡਰ ਮਨਮੋਹਨ ਬੰਗਾ ਦੇ ਦਫ਼ਤਰ ਵਿਖੇ ਸੀਨੀਅਰ ਕਾਂਗਰਸ ਲੀਡਰ ਸ੍ਰੀ ਪ੍ਰਭ ਦਿਆਲ ਭਗਤ ਜੀ, ਵਾਈ...

  • Election & Politics
  • 09 Oct 2026 08:32pm

ਆਮ ਆਦਮੀ ਪਾਰਟੀ ਪੰਜਾਬ ਵਿੱਚ 2027 ਮੂੜ ਤੋਂ ਸਰਕਾਰ ਬਣਾਏਗੀ: ਬਲਵੀਰ ਕੌਰ 


ਜਲੰਧਰ ਅੱਜ ਮਿਤੀ 9 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਤੋਂ ਸੀਨੀਅਰ ਮਹਿਲਾ ਆਗੂ ਬਲਬੀਰ ਕੌਰ ਨੇ ਕਿਹਾ ਹੈ ਕਿ 2027 ਦੀ ਚੋਣਾਂ ਵਿੱਚ ਜੋ ਪੰਜਾਬ ਵਿਧਾà¨...

  • Election & Politics
  • 09 Oct 2026 08:28pm

ਵਾਰਡ ਨੰਬਰ 39 ਦੇ ਸਾਧੂ ਸਿੰਘ ਕਲੋਨੀ ਵਿਖੇ ਸੜਕਾਂ ਬਣੀਆਂ, ਮੌਕੇ ਤੇ ਪਹੁੰਚੇ ਕੌਂਸਲਰ ਪਤੀ ਲੱਕੀ ਦਾਦਰਾ ।

ਸੁਦਾਮਾ ਵਿਆਹ ਰੋਡ ਤੇ ਸਾਧੂ ਸਿੰਘ ਕਲੋਨੀ ਵਿੱਚ 30 ਸਾਲਾਂ ਵਿੱਚ ਜਿਹੜੀ ਸੜਕਾਂ ਨਹੀਂ ਸੀ ਬਣੀਆਂ ਸਨ ਉਸ ਨੂੰ ਬਣਾਇਆ ਗਿਆ: ਮਨਜੀਤ ਕੌਰ ਦਾਦਰਾ/ਲੱਕੀ...

  • Election & Politics
  • 08 Oct 2026 09:23pm

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਜੀ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਮਹਿਲਾ ਕਾਂਗਰਸ ਪ੍ਰਧਾਨ ਅਨੁਰਾਧਾ ਬੰਗਾ ਨੇ  ਕੀਤਾ ਨਿੱਘਾ ਸਵਾਗਤ ।

ਅੰਮ੍ਰਿਤਸਰ ਅੱਜ ਮਿਤੀ 8 ਅਕਟੂਬਰ (ਸੋਨੂੰ) : - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਦੇ ਪ੍ਰਧਾਨ ਬਣਨ ਉਪਰੰਤ ਸ.ਪ੍ਰਗਟ ਸਿੰਘ ਜੀ ਪ੍ਰਮਾਤਮਾ ਦਾ ਸ਼ੁਕਰਾà¨...

  • Religion
  • 07 Oct 2026 07:02pm

ਬਲਵਿੰਦਰ ਵਿੱਕੀ 24 ਅਕਟੂਬਰ ਨੇ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੀ ਤਿਆਰੀ ਸੰਬੰਧੀ ਮੀਟਿੰਗ ਕੀਤੀ ।

ਜਲੰਧਰ ਅੱਜ ਮਿਤੀ 7 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਜੋ ਜਲੰਧਰ ਸ਼ਹਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾਰੀ ਹੈ ਉਸ ਸਬ...

  • Election & Politics
  • 07 Oct 2026 06:53pm

ਕੌਂਸਲਰ ਮਨਜੀਤ ਕੌਰ ਦਾਦਰਾ ਦੇ ਪਤੀ ਲੱਕੀ ਦਾਦਰਾ ਨੇ ਮਿੱਠਾਪੁਟ ਰੋਡ ਤੇ ਸੜਕ ਕਿਨਾਰੇ ਲੱਗੇ ਕੂੜੇ ਦੀ ਡੰਪ ਨੂੰ ਖੁਦ ਨਗਰ ਨਿਗਮ ਦੇ ਸਹਿਯੋਗ ਨਾਲ ਬੰਦ ਕਰਾਇਆ ।

ਜਲੰਧਰ ਅੱਜ ਮਿਤੀ 7 ਅਕਤੂਬਰ (ਸੋਨੂੰ) : ਵਾਰਡ ਨੰਬਰ 39 ਕਾਂਸਲਰਪਤੀ ਲੱਕੀ ਦਾਦਰਾ ਵੱਲੋਂ ਮਿੱਠਾਪੁਟ ਰੋਡ ਤੇ ਸੜਕ ਕਿਨਾਰੇ ਕੂੜੇ ਦੀ ਡੰਪ ਨੂੰ ਖੁਦ ਨਗਰ ਨà...

  • Election & Politics || Uncategorized
  • 07 Oct 2026 06:46pm

अनुराधा वंगा व डॉ. जसलीन सेठी ने प्रेस कांफ्रेंस कर के मुख्यमंत्री की पत्नी पर लगे 5 करोड़ रुपये की कथित रिश्वत के आरोपों की हो CBI जांच की मांग की ।

पंजाब पुलिस पर पीड़ितों को धमकाने और साक्ष्यों से छेड़छाड़ के आरोपों की भी हो जांच : अनुराधा वंगा 

जालंधर, 7 अकà¥...

  • General News
  • 07 Oct 2026 06:40pm

ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਨਗਰ ਨਿਗਮ ਵਿਖੇ ਜਨਮਦਿਨ ਮਨਾਇਆ ਗਿਆ ।

ਇਸ ਮੌਕੇ ਤੇ ਖੇ ਮੇਅਰ ਵਨੀਤ ਧੀਰ ਵੱਲੋਂ ਸੀਨੀਅਰ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਕੇਕ ਕੱਟਣ ਦੀ ਰਸਮ ਵਿੱਚ ਸ਼ਿਰਕਤ ਕੀਤੀ ।

ਜਲੰਧਰ ਅੱà...

  • Religion
  • 06 Oct 2026 10:27pm

ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਬਲਵਿੰਦਰ ਵਿੱਕੀ ਨੇ ਵਡਾਲਾ ਕਲੋਨੀ ਵਿੱਖੇ ਮੀਟਿੰਗ ਕੀਤੀ ।

24 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਭਗਤ ਕਬੀਰ ਚੌਕ ਵਿਖੇ ਕੀਤਾ ਜਾਵੇà...

Number of Visitors - 233734