*ਦੁਆਬਾ ਕਾਲਜ ਵਿਖੇ ਲੂਈਸ ਬਰੇਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰੋਗਰਾਮ ਆਯੋਜਿਤ*
ਡਿਪਟੀ ਮੇਅਰ ਸਰਦਾਰ ਮਲਕੀਤ ਸਿੰਘ ਸੁਭਾਣਾ ਨੇ ਅਪਣੇ ਜਨਮ ਦਿਨ ਦਾ ਦਿੱਤਾ ਖੁੱਲਾ ਸੱਦਾ ।
ਜਲੰਧਰ ਅੱਜ ਮਿਤੀ 23 ਨਵੰਬਰ (ਸੋਨੂੰ) ; ਨਗਰ ਨਿਗਮ ਦੇ ਡਿਪਟੀ ਮੇਅਰ ਸਰਦਾਰ ਮਲਕੀਤ ਸਿੰਘ ਸੁਭਾਣਾ ਦਾ ਜਨਮਦਿਨ ਕੱਲ ਮਿਤੀ 24 ਤਰੀਕ ਨੂੰ ਮਨਾਇਆ ਜਾ ਰਿਹਾ ਹੈ।
ਇਸ ਖੁਸ਼ੀ ਦੇ ਮੌਕੇ 'ਤੇ ਜਲੰਧਰ ਸ਼ਹਿਰ ਦੀ ਸਮੂਹ ਸੰਗਤ ਨੂੰ ਜਨਮਦਿਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਵੱਲੋਂ ਕੱਲ ਦੁਪਹਿਰ 2 ਵਜੇ, ਸਾਹਮਣੇ ਗੁਰਦੁਆਰਾ ਸਾਹਿਬ, ਪਿੰਡ ਸੁਭਾਣਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ।


Comments
No comments yet.