ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਨਗਰ ਨਿਗਮ ਡਰਾਈਵਰ ਅਤੇ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ਮੀ ਲੂਥਰ ਵੱਲੋਂ ਲਗਾਈ ਜਾਏਗੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਜਲੰਧਰ ਸ਼ਹਿਰ ਵਿੱਚ ਨਿਕਲ ਸ਼ੋਭਾ ਯਾਤਰਾ ਵਿੱਚ ਅੱਡਾ ਹੁਸ਼ਿਆਰਪੁਰ ਚੌਂਕ ਵਿਖੇ ਇੱਕ ਸਵਾਗਤ ਸੀ ਮੰਚ ਲਗਾਇਆ ਜਾਵੇਗਾ ਉਸ ਵਿੱਚ ਜੋ ਸ਼ਹਿਰ ਦੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸ਼ੋਭਾ ਯਾਤਰਾ ਵਿੱਚ ਭਾਗ ਲੈਣ ਵਾਲੇ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਲੰਗਰ ਦੀ ਵੀ ਸੇਵਾ ਸੰਗਤ ਵਾਸਤੇ ਕੀਤੀ ਜਾਵੇਗੀ ਇਹ ਕਹਿਣਾ ਪ੍ਰਧਾਨ ਸ਼ਮੀ ਲੁਥਰ ਦਾ ਹੈ ਕੀ ਆਈ ਹੋਈ ਸੰਗਤ ਲਈ ਲੰਗਰ ਜਲ ਸੇਵਾ ਵੀ ਕੀਤੀ ਜਾਵੇਗੀ ।





Comments
No comments yet.