ਜਲੰਧਰ ਅੱਜ ਮਿਤੀ 7 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਜੋ ਜਲੰਧਰ ਸ਼ਹਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾਰੀ ਹੈ ਉਸ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਵਡਾਲਾ ਕਲੋਨੀ ਵਿਖੇ ਬਲਵਿੰਦਰ ਵਿੱਕੀ ਵਡਾਲਾ ਵੱਲੋਂ ਆਪਣੇ ਸਾਥੀਆਂ ਨਾਲ ਕੀਤੀ ਗਈ ਜੋ ਕਿ 24 ਅਕਤੂਬਰ ਨੂੰ ਜੋ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਵਿਸ਼ਾਲ ਸ਼ੋਭਾ ਯਾਤਰਾ ਵਡਾਲਾ ਚੌਕ ਵਿਖੇ ਸਵਾਗਤ ਹੀ ਮਨ ਚ ਲਗਾਇਆ ਜਾਏਗਾ ਇਹ ਜਾਣਕਾਰੀ ਸਾਨੂੰ ਬਲਵਿੰਦਰ ਵਿੱਕੀ ਵਡਾਲਾ ਵੱਲੋਂ ਦਿੱਤੀ ਗਈ ਹੈ ਸ਼ੋਭਾ ਯਾਤਰਾ ਵਿੱਚ ਆਈ ਹੋਈ ਸੰਗਤ ਲਈ ਲੰਗਰ ਪੂਰੀ ਛੋਲੇ ਆਲੂ ਖੀਰ ਜਲ ਸੇਵਾ ਵੀ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਸਟੇਜ ਉੱਤੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਭਗਵਾਨ ਵਾਲਮੀਕੀ ਜੀ ਦਾ ਸਰੋਪਾ ਦੇ ਕੇ ਆਏ ਹੋਏ ਸ਼ਹਿਰ ਦੀ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।
ਪ੍ਰਧਾਨ ਬਲਵਿੰਦਰ ਵਿੱਕੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੋਹਨ ਲਾਲ ਲਾਲੀ, ਸੈਮੂਅਲ ਭੱਟੀ, ਸੁਖਦੇਵ ਰਾਜ ਗੋਗਾ, ਡਾਕਟਰ ਸੂਰਿਆਵੰਸ਼ੀ, ਜਗਰਾਜ ਕੁਮਾਰ, ਵਿਕਰਾਂਤ ਕੁਮਾਰ, ਨਿੱਕਾ, ਜਤਿਨ ਨਾਹਰ, ਤਰੂਨ, ਵੰਸ਼ ਪਵਾਰ ਆਦਿ ਹਾਜ਼ਿਰ ਸਨ ।





Comments
No comments yet.