ਜਲੰਧਰ ਅੱਜ ਮਿਤੀ 7 ਅਕਤੂਬਰ (ਸੋਨੂੰ) : ਵਾਰਡ ਨੰਬਰ 39 ਕਾਂਸਲਰਪਤੀ ਲੱਕੀ ਦਾਦਰਾ ਵੱਲੋਂ ਮਿੱਠਾਪੁਟ ਰੋਡ ਤੇ ਸੜਕ ਕਿਨਾਰੇ ਕੂੜੇ ਦੀ ਡੰਪ ਨੂੰ ਖੁਦ ਨਗਰ ਨਿਗਮ ਦੇ ਸਹਿਯੋਗ ਨਾਲ ਬੰਦ ਕਰਾਇਆ ਵਾਰਡ ਨੰਬਰ 39 ਦੇ ਕੌਂਸਲਰ ਮਨਜੀਤ ਕੌਰ ਦਰਾ ਨੂੰ ਲੋਕਾਂ ਨੇ ਸਮੱਸਿਆ ਬਾਰੇ ਜਾਣੂ ਕਰਾਇਆ ਸੀ ਕੀ ਲਾਗੇ ਹੀ ਬੱਚਿਆਂ ਦਾ ਸਕੂਲ ਹੈ ਲੋਕਾਂ ਨੂੰ ਅਤੇ ਬੱਚਿਆਂ ਨੂੰ ਜਦੋਂ ਸਕੂਲੇ ਆਣ ਉਥੇ ਜਾਣ ਵੇਲੇ ਕੂੜੇ ਦੇ ਢੇਰ ਤੋਂ ਗੁਜਰਨਾ ਪੈਂਦਾ ਸੀ ਬਿਮਾਰੀਆਂ ਦਾ ਵੀ ਖਤਰਾ ਸੀ ਇਸ ਕਾਰਨ ਅੱਜ ਉਹਨਾਂ ਨੇ ਖੜੇ ਹੋ ਕੇ ਲੱਕੀ ਦਾਸਰੇ ਵੱਲੋਂ ਖੜੇ ਹੋ ਕੇ ਸਾਫ ਕਰਾਇਆ ਗਿਆ ਮੌਕੇ ਤੇ ਉੱਥੇ ਬੋਰਡ ਲਗਾ ਤਾ ਗਿਆ ਇਥੇ ਕੂੜਾ ਸੁੱਟਣਾ ਮਨਾ ਹੈ |





Comments
No comments yet.