ਇਸ ਮੌਕੇ ਤੇ ਖੇ ਮੇਅਰ ਵਨੀਤ ਧੀਰ ਵੱਲੋਂ ਸੀਨੀਅਰ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਕੇਕ ਕੱਟਣ ਦੀ ਰਸਮ ਵਿੱਚ ਸ਼ਿਰਕਤ ਕੀਤੀ ।
ਜਲੰਧਰ ਅੱਜ ਮਿਤੀ 7 ਅਕਤੂਬਰ (ਸੋਨੂੰ) : ਅੱਜ ਨਗਰ ਨਿਗਮ ਵਿਖੇ ਮੇਅਰ ਵਨੀਤ ਧੀਰ ਵੱਲੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਜਨਮਦਿਨ ਮਨਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਬਰਵਾਲ ਬਿੱਲਾ ਸਬਰਵਾਲ ਸਨੀ ਸੇਠੀ ਗੋਲੂ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ |





Comments
No comments yet.