ਇਸ ਮੌਕੇ ਤੇ ਜਲੰਧਰ ਵੈਸਟ ਇੰਚਾਰਜ ਮੈਡਮ ਸੁਰਿੰਦਰ ਕੌਰ ਡਾਕਟਰ ਜਸਲੀਨ ਸੇਠੀ ਹਜ਼ੂਰ ਸੀ ।
ਜਲੰਧਰ ਅੱਜ ਮਿਤੀ 5 ਅਕਤੂਬਰ (ਸੋਨੂੰ) : ਵਾਰਡ ਨੰਬਰ 61 ਗੁਰੂ ਨਾਨਕ ਨਗਰ ਵਿਖੇ ਮਹਿਲਾ ਕਾਂਗਰਸ ਵੱਲੋਂ ਜੋ ਕਿ ਵਾਰਡ ਨੰਬਰ 61 ਦੀ ਪ੍ਰਵੀਨ ਕੁਮਾਰੀ ਸ਼ਰਮਾ ਵੱਲੋਂ ਗੁਰੂ ਨਾਨਕ ਨਗਰ ਵਿਖੇ ਇੱਕ ਭਾਰੀ ਮੀਟਿੰਗ ਕਰਾਈ ਗਈ ਜਿੰਦੇ ਵਿੱਚ ਵਾਰਡ ਨੰਬਰ 61 ਤੋਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਵਿੱਚ ਜਿਲਾ ਸ਼ਹਿਰੀ ਪ੍ਰਧਾਨ ਅਨੁਰਾਧਾ ਬੰਗਾ ਮੈਡਮ ਸੁਰਿੰਦਰ ਕੌਰ ਮੈਡਮ ਜਸਲੀਨ ਸੇਠੀ ਉਚੇਚੇ ਤੌਰ ਤੇ ਪਹੁੰਚੇ ਜਲੰਧਰ ਸ਼ਹਿਰੀ ਵੱਲੋਂ ਪ੍ਰਵੀਨ ਕੁਮਾਰੀ ਸ਼ਰਮਾ ਨੂੰ ਜਨਰਲ ਸਕੱਤਰ ਮਹਿਲਾ ਕਾਂਗਰਸ ਨਿਯੁਕਤ ਕੀਤਾ ਗਿਆ ਮੌਕੇ ਤੇ ਨਿਯੁਕਤੀ ਪੱਤਰ ਦਿੰਦੇ ਹੋਏ ਜਿਲਾ ਪ੍ਰਧਾਨ ਅਨੁਰਾਧਾ ਬੰਗਾ ਡਾਕਟਰ ਜਸਲੀਨ ਸੇਠੀ ਮੈਡਮ ਸੁਰਿੰਦਰ ਕੌਰ ਸ਼ਬਨਮ ਪਲਵੀ ਗੁਰਮੀਤ ਜੱਸੀ ਸੋਨੀਆ ਸੀਮਾ ਊਸ਼ਾ ਦਿੱਤਾ ਸੁਨੀਤਾ ਦੇਵੀ ਪੰਮੀ ਕੌਂਸਲਰ ਵਾਰਡ ਨੰਬਰ 61 ਤੋਂ ਮਧੂਬਾਲਾ ਸ਼ਰਮਾ ਦਵਿੰਦਰ ਬੋਬੀ ਸ਼ਰਮਾ ਹੋਰ ਵੀ ਪਤਵੰਜੇ ਸੱਜਣ ਮੌਕੇ ਤੇ ਹਾਜ਼ਰ ਸਨ ਪਰਵੀਨ ਕੁਮਾਰੀ ਸ਼ਰਮਾ ਨੇ ਜਨਰਲ ਸਕੱਤਰ ਬਣਾਉਣ ਤੇ ਮਹਿਲਾ ਕਾਂਗਰਸ ਅਰਬਨ ਦੀ ਪ੍ਰਧਾਨ ਅਨੁਰਾਧਾ ਬੰਗਾ ਮੈਡਮ ਸੁਰਿੰਦਰ ਕੌਰ ਡਾਕਟਰ ਜਸਲੀਨ ਸੇਠੀ ਉਹਨਾਂ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਹਨਾਂ ਵਿਸ਼ਵਾਸ ਦਵਾਇਆ ਕੀ ਜੋ ਉਹਨਾਂ ਨੂੰ ਮਹਿਲਾ ਕਾਂਗਰਸ ਵਿੱਚ ਜਿਹੜੀ ਉਹਨਾਂ ਨੂੰ ਪਾਰਟੀ ਸੇਵਾ ਕਰਨ ਲਈ ਜੋ ਉਹਨਾਂ ਨੂੰ ਨਿਯੁਕਤੀ ਕੀਤੀ ਗਈ ਹੈ ਉੱਪਰ ਪੂਰਾ ਖਰੇ ਉਤਰਣਗੇ ਇਥੇ ਕਾਂਗਰਸ ਪਾਰਟੀ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਵਿਕਾਸ ਕੰਮਾਂ ਨੂੰ ਘਰ ਘਰ ਲੋਕਾਂ ਤੱਕ ਪਹੁੰਚਾਉਣ ਦੇ ।





Comments
No comments yet.