ਜਲੰਧਰ ਮਹਿਲਾ ਕਾਂਗਰਸ ਅਤੇ ਸ਼ਹਿਰੀ ਅਤੇ ਦਿਹਾਤੀ ਵੱਲੋਂ ਲੱਡੂ ਖੂਹਾ ਕੇ ਮੂੰਹ ਮਿੱਠਾ ਕਰਵਾਇਆ ।
ਜਲੰਧਰ ਅੱਜ ਮਿਤੀ 4 ਅਕਤੂਬਰ (ਸੋਨੂੰ) : ਕਾਂਗਰਸ ਭਵਨ ਵਿਖੇ ਜਿਲਾ ਸ਼ਹਿਰੀ ਅਤੇ ਦਿਹਾਤ ਵੱਲੋਂ ਅਤੇ ਮਹਿਲਾ ਕਾਂਗਰਸ ਵੱਲੋਂ ਸ਼ਹਿਰੀ ਸਰਦਾਰ ਪ੍ਰਗਟ ਸਿੰਘ ਹੋਣਾਂ ਦਾ ਪ੍ਰਧਾਨ ਬਣਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਤੇ ਮਹਿਲਾ ਕਾਂਗਰਸ ਅਰਬਨ ਦੀ ਪ੍ਰਧਾਨ ਅਨੁਰਾਧਾ ਬੰਗਾ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਹਲਕਾ ਵਿਧਾਨ ਸਭਾ ਕੈਂਟ ਤੋਂ ਸੀਨੀਅਰ ਮਹਿਲਾ ਆਗੂ ਆਸ਼ਾ ਅਗਰਵਾਲ ਮੂੰਹ ਮਿੱਠਾ ਕਰਾਉਂਦੇ ਹੋਏ ਸ਼ਹਿਰੀ ਪ੍ਰਧਾਨ ਅਨੁਰਾਧਾ ਬੰਗਾ ਦਾ ਅਨੁਰਾਧਾ ਬੰਗਾ ਨੇ ਕਿਹਾ ਕਿ ਸਰਦਾਰ ਪ੍ਰਗਟ ਸਿੰਘ ਹੁਣਾਂ ਦਾ ਪੰਜਾਬ ਪ੍ਰਧਾਨ ਬਣਨ ਨਾਲ 2027 ਦੀ ਚੋਣਾਂ ਵਿੱਚ ਜੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਕਾਂਗਰਸ ਦੀ ਸਰਕਾਰ ਬਣਨਾ ਤੈ ਹੈ ਸਰਦਾਰ ਪ੍ਰਗਟ ਸਿੰਘ ਹੋਣਾਂ ਦੇ ਜੋ ਹਾਈ ਕਮਾਂਡ ਨੇ ਉਹਨਾਂ ਉੱਤੇ ਆਪਣਾ ਵਿਸ਼ਵਾਸ ਜਤਾਇਆ ਹੈ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਅਤੇ ਹਰ ਵਰਕਰ ਹਰ ਸੀਨੀਅਰ ਆਗੂ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੀਆਂ ਘਰ ਘਰ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਣਾ ਸ਼ਹਿਰਾਂ ਅਤੇ ਪਿੰਡਾਂ ਤੱਕ ਇਸ ਮੌਕੇ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਰੇਨੂ ਸੇਠ ਅਤੇ ਜਲੰਧਰ ਅਰਬਨ ਤੋਂ ਮਹਿਲਾ ਵਰਕਰ ਅਤੇ ਸੀਨੀਅਰ ਆਗੂ ਇਸ ਮੌਕੇ ਤੇ ਹਾਜ਼ਰ ਸਨ ।





Comments
No comments yet.