Sun, 04 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਰਾਮ ਨਗਰ ਵਿਖੇ ਪਾਣੀ ਸਮੱਸਿਆ ਨੂੰ ਦੇਖਦੇ ਹੋਏ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ । 

 ਜਲੰਧਰ ਅੱਜ ਮਿਤੀ 3 ਅਕਤੂਬਰ (ਸੋਨੂੰ) : ਵਾਰਡ ਨੰਬਰ 81 ਰਾਮ ਨਗਰ ਵਿਖੇ ਪਾਣੀ ਸਮੱਸਿਆ ਨੂੰ ਕਰਾਇਆ ਹੱਲ ਇਹ ਜਾਣਕਾਰੀ ਸਾਨੂੰ ਵਾਰਡ ਨੰਬਰ 81 ਤੋਂ ਕੌਂਸਲਰ ਪਤੀ ਚਰਨਜੀਤ ਬਧਨ ਨੇ ਦੱਸਿਆ ਕਿ ਰਾਮ ਨਗਰ ਅਤੇ ਗਾਂਧੀ ਕੈਂਪ ਵਿਖੇ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਨਵਾਂ ਟਿਊਬਲ ਜੋ ਲੱਗਣ ਜਾ ਰਿਹਾ ਹੈ ਰਾਮ ਨਗਰ ਵਾਸੀਆਂ ਨੂੰ ਦਸਾਂ ਦਿਨਾਂ ਤੱਕ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ ਲੋਕਾਂ ਨੂੰ ਨਵਾਂ ਟਿਊਬਲ ਲੱਗਣ ਨਾਲ ਲੋਕਾਂ ਨੂੰ ਪਾਣੀ ਕਿੱਲਤ ਨਹੀਂ ਵੀ ਆਵੇਗੀ ਹਲਕਾ ਵਿਧਾਨ ਸਭਾ ਉਤਰੀ ਦੇ ਇੰਚਾਰਜ ਵਨੀਤ ਧੀਰ ਹੁਣਾਂ ਵੱਲੋਂ ਵੀ ਜਲਦੀ ਪ੍ਰਿਆਸ ਕੀਤੇ ਗਏ ਅਤੇ ਉਹਨਾਂ ਵੱਲੋਂ ਇਸ ਦੀ ਮਨਜ਼ੂਰੀ ਦੇ ਕੇ ਟਿਊਬਲ ਕੰਮ ਸ਼ੁਰੂ ਕਰਾਇਆ ਗਿਆ।

Comments

No comments yet.



Latest News

Number of Visitors - 225285

Share this Post