Fri, 25 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੌਂਸਲਰ ਸੀਮਾ ਰਾਣੀ ਬੱਧਣ ਕਿਹਾ ਕਿ ਜਿਹੜੀ ਗਾਜੀ ਗੁੱਲਾ ਦੀ ਸੜਕ 20 ਸਾਲ ਨਹੀਂ ਉਸ ਨੂੰ ਮੇਅਰ ਵਨੀਤ ਧੀਰ ਨੇ ਬਣਾਇਆ ।

ਸੀਮਾ ਰਾਣੀ ਬਦਨ ਅਤੇ ਉਹਨਾਂ ਦੇ ਪਤੀ ਸੀਨੀਅਰ ਆਪ ਨੇਤਾ ਚਰਨਜੀਤ ਬਧਨ ਨੇ ਮੇਅਰ ਵਨੀਤ ਧੀਰ ਦਾ ਗਾਜੀ ਗੁੱਲਾ ਦੀ ਬਣਾਉਣ ਦਾ ਕੀਤਾ ਧੰਨਵਾਦ ।

ਜਲੰਧਰ ਅੱਜ ਮਿਤੀ 24 ਸਿਤੰਬਰ (ਸੋਨੂੰ) : ਜਲੰਧਰ ਮੇਅਰ ਵਨੀਤ ਧੀਰ ਅਤੇ ਵਾਰਡ ਨੰਬਰ 81 ਤੋਂ ਸੀਮਾ ਰਾਣੀ ਬਦਨ ਅਤੇ ਉਹਨਾਂ ਦੇ ਪਤੀ ਸੀਨੀਅਰ ਆਪ ਨੇਤਾ ਚਰਨਜੀਤ ਬਧਨ ਜੋ ਕਿ ਹੁਣ ਵਨੀਤ ਧੀਰ ਹਲਕਾ ਇੰਚਾਰਜ ਉੱਤਰੀ ਬਣੇ ਹਨ ਕੌਂਸਲਰ ਸੀਮਾ ਰਾਣੀ ਬੱਧਣ ਹਲਕਾ ਇੰਚਾਰਜ ਨੇ ਵਨੀਤ ਧੀਰ ਹੁਣਾਂ ਨੇ ਬਣਦੇ ਹੀ ਗਾਜ਼ੀ ਗੁਲਾ ਰਾਮ ਨਗਰ ਫਾਟਕ ਜੋ ਕਿ ਪਿਛਲੇ 20 ਸਾਲਾਂ ਤੋਂ ਸੜਕ ਨਹੀਂ ਬਣੀ ਸੀ ਉਸ ਨੂੰ ਬਣਾਇਆ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਜਾਣ ਵਾਲੀ ਸੰਗਤ ਨੂੰ ਮਿਲਿਆ ਲਾਭ ਕਿਉਂਕਿ ਕਈ ਸਾਲਾਂ ਤੋਂ ਸੰਗਤ ਸੀਵਰੇਜ ਦੇ ਪਾਣੀ ਅਤੇ ਟੁੱਟੀ ਸੜਕ ਤੋਂ ਲੰਘ ਰਹੇ ਸਨ ਸ਼ਰਧਾਲੂਆਂ ਵੱਲੋਂ ਇਹ ਸਾਲ 2026 ਵਿੱਚ ਇਲਾਕਾ ਨਿਵਾਸੀਆਂ ਅਤੇ ਗਾਜ਼ੀ ਗੁਲਾ ਰਾਮ ਨਗਰ ਫਾਟਕ ਤੋਂ ਜਾਣ ਵਾਲੀ ਸੰਗਤਾਂ ਲਈ ਲਾਭਦਾਇਕ ਸਾਬਤ ਹੋਈ ਸੜਕ ਲੋਕਾਂ ਨੇ ਵਨੀਤ ਧੀਰ ਹਲਕਾ ਇੰਚਾਰਜ ਨੌਰਥ ਕਾਉਂਸਲਰ ਸੀਮਾ ਰਾਣੀ ਬਦਨ ਅਤੇ ਚਰਨਜੀਤ ਬਦਨ ਹੋਣਾਂ ਦਾ ਧੰਨਵਾਦ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਦੀ ਮੰਗ ਸੀ ਨਾਲ ਹੀ ਸੜਕ ਉੱਤੇ ਸੀਵਰੇਜ ਦਾ ਪਾਣੀ ਸੜਕ ਟੁੱਟੀ ਹੋਣ ਕਾਰਨ ਲੋਕ ਇਥੋਂ ਘਰ ਵੇਚ ਕੇ ਕੋਈ ਦੁਕਾਨਾਂ ਛੱਡ ਛਡਾ ਕੇ ਜਾਂ ਵੇਚ ਵੱਟ ਕੇ ਨਿਕਲ ਗਏ ਸੀ ਜਨਤਾ ਦੀ ਮੰਗ ਨੂੰ ਦੇਖਦੇ ਹੋਏ ਲੋਕਾਂ ਦੀ ਸਮੱਸਿਆ ਨੂੰ ਅਹਿਮਦ ਰੱਖਦੇ ਹੋਏ ਮੇਅਰ ਵਨੀਤ ਧੀਰ ਕੌਂਸਲਰ ਸੀਮਾ ਰਾਣੀ ਵੱਧਣ ਨਾਲ ਹੀ ਉਹਨਾਂ ਦੇ ਪਤੀ ਸੀਨੀਅਰ ਆਪ ਨੇਤਾ ਚਰਨਜੀਤ ਬਧਨ ਹੋਣਾਂ ਦੇ ਉਪਰਾਲੇ ਨਾਲ ਜਨਤਾ ਨੂੰ ਮਿਲੀ ਰਾਹਤ 20 ਸਾਲਾਂ ਤੋਂ ਨਹੀਂ ਬਣੀ ਸੀ ਇਹ ਰੋਡ ਜਨਤਾ ਨੇ ਕੀਤਾ ਧੰਨਵਾਦ

Comments

No comments yet.



Latest News

Number of Visitors - 222768

Share this Post