Fri, 25 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਦੇ ਇੰਚਾਰਜ ਹਰਵਿੰਦਰ ਸਿੰਘ ਢੀਸਾ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਟੇਜ ਲਗਾਈ ਗਈ ਜਿਸ ਵਿੱਚ ਆਈ ਹੋਈ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਜਲੰਧਰ ਅੱਜ ਮਿਤੀ 24 ਸਤੰਬਰ (ਸੋਨੂੰ ਸ੍ਰੀ ਸਿਧ ਬਾਬਾ ਸੋਡਲ ਜੋ ਕਿ ਮੇਲਾ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋ ਜਾਵੇਗਾ ਜਿਲਾ ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਦੇ ਇੰਚਾਰਜ ਹਰਵਿੰਦਰ ਸਿੰਘ ਢੀਸਾ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਟੇਜ ਲਗਾਈ ਗਈ ਜਿਸ ਵਿੱਚ ਆਈ ਹੋਈ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਜਲ ਸੇਵਾ ਵੀ ਕੀਤੀ ਗਈ ਇਸ ਮੌਕੇ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਉਤਰੀ ਦੇ ਹਰਵਿੰਦਰ ਸਿੰਘ ਢੀਨਸਾ ਨੇ ਆਪਣੇ ਸਾਥੀਆਂ ਨਾਲ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਵਿਖੇ ਨਤਮਸਤਕ ਹੋਏ ਨਾਲ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਿਆ ਉਹਨਾਂ ਦੇ ਨਾਲ ਸਰਕਲ ਜਥੇਦਾਰ ਮਕਸੂਦਾਂ ਪ੍ਰਸਿੱਧ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਉਹਨਾਂ ਨਾਲ ਗੁਰਸੇਵਕ ਸਿੰਘ ਗਿੱਲ ਗੁਰਜੀਤ ਸਿੰਘ ਪਵਨ ਸਹੋਤਾ ਕਮਲ ਸਰੋਤਾ ਸ਼ੇਰ ਸਿੰਘ ਬਾਜਵਾ ਬਲਜੀਤ ਸਿੰਘ ਸੈਣੀ ਗੁਰੂ ਜੰਟ ਸਿੰਘ ਅਬੀ ਨਵਦੀਪ ਸਿੰਘ ਪਰਦੀਪ ਸਿੰਘ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਨੌਰਥ ਦੇ ਹਰਵਿੰਦਰ ਸਿੰਘ ਢੀਨਸਾ ਨੇ ਸਾਥੀਆਂ ਨਾਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨਤ ਮਸਤਕ ਹੋਏ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਬਾਬਾ ਜੀ ਦਾ ਲਿਆ ਆਸ਼ੀਰਵਾਦ ।

Comments

No comments yet.



Latest News

Number of Visitors - 222768

Share this Post