ਕੌਂਸਲਰ ਸੀਮਾ ਰਾਣੀ ਬੱਧਣ ਕਿਹਾ ਕਿ ਜਿਹੜੀ ਗਾਜੀ ਗੁੱਲਾ ਦੀ ਸੜਕ 20 ਸਾਲ ਨਹੀਂ ਉਸ ਨੂੰ ਮੇਅਰ ਵਨੀਤ ਧੀਰ ਨੇ ਬਣਾਇਆ ।
ਸੋਡਲ ਮੇਲੇ ਤੇ ਲਾਏ ਗੇ ਲੰਗਰ ਦਾ ਉਦਘਾਟਨ ਪੰਜਾਬ ਪੁਲਿਸ ਜਲੰਧਰ ਦੇ ਸਿਕਿਉਰਟੀ ਇੰਚਾਰਜ ਰਵਿੰਦਰ ਕੁਮਾਰ ਨੇ ਕੀਤਾ ।
ਜਲੰਧਰ ਅੱਜ ਮਿਤੀ 24 ਸਤੰਬਰ (ਸੋਨੂੰ) : ਸ਼ਿਵ ਸੈਨਾ ਉਤਰ ਭਾਰਤ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਉੱਤੇ ਲਗਾਇਆ ਗਿਆ ਸਲਾਨਾ ਲੰਗਰ ਭੰਡਾਰਾ ਇਹ ਜਾਣਕਾਰੀ ਦਿੱਤੀ ਸਾਨੂੰ ਸ਼ਿਵ ਸੈਨਾ ਉੱਤਰ ਭਾਰਤ ਦੇ ਪ੍ਰਮੁੱਖ ਦੀਪਕ ਕੰਬੋਜ ਦੱਸਿਆ ਕੀ ਤੋਂ 50 ਸਾਲ ਪਹਿਲੇ ਉਹਨਾਂ ਦੇ ਪਿਤਾ ਸਵਰਗੀ ਵਿਨੇ ਜਲੰਧਰਰੀ ਵੱਲੋਂ ਇਹ ਲੰਗਰ ਭੰਡਾਰਾ ਦਾ ਆਯੋਜਨ ਕੀਤਾ ਗਿਆ ਸੀ ਉਸੀ ਸੇਵਾ ਭਾਵ ਨਾਲ ਉਹ ਭੰਡਾਰਾ ਚੱਲ ਰਿਹਾ ਅੱਜ ਵੀ ਲੰਗਰ ਭੰਡਾਰੇ ਦਾ ਉਦਘਾਟਨ ਪੰਜਾਬ ਪੁਲਿਸ ਜਲੰਧਰ ਦੇ ਸਿਕਿਉਰਟੀ ਇੰਚਾਰਜ ਰਵਿੰਦਰ ਕੁਮਾਰ ਵੱਲੋਂ ਲੰਗਰ ਦਾ ਉਦਘਾਟਨ ਕੀਤਾ ਗਿਆ ਉਹਨਾਂ ਦੇ ਨਾਲ ਵਿਕਾਸ ਕੰਬੋਜ ਤਰਲੋਚਨ ਨਾਥ ਸੇਵਾ ਜੋ ਕਿ 50 ਸਾਲ ਤੋਂ ਲੰਗਰ ਦੀ ਕਰਦੇ ਆ ਰਹੇ ਹਨ 24 ਤਰੀਕ ਅੱਜ ਦਿਨ ਵੀਰਵਾਰ ਰਾਤ 11 ਵਜੇ ਤੋਂ ਲੰਗਰ 25 ਤਰੀਕ ਦਿਨ ਸ਼ੁਕਰਵਾਰ ਰਾਤ 12 ਵਜੇ ਤੱਕ ਲੰਗਰ ਭੰਡਾਰਾ ਸੰਗਤ ਵਾਸਤੇ ਚਲੇਗਾ ਇਹ ਜਾਣਕਾਰੀ ਦਿੰਦੇ ਹੋਏ ਸਾਨੂੰ ਸ਼ਿਵ ਸੈਨਾ ਉੱਤਰ ਭਾਰਤ ਦੇ ਪ੍ਰਮੁੱਖ ਦੀਪਕ ਕੰਬੋਜ ਨੇ ਜਾਣਕਾਰੀ ਦਿੱਤੀ ਹੈ ਅਤੇ ਲੰਗਰ ਦੀ ਸ਼ੁਰੂਆਤ ਕਰਦੇ ਹੋਏ ।





Comments
No comments yet.