Sun, 13 Sep 2026
Post Details

ਬਲਵੀਰ ਕੌਰ ਨੇ  ਹਲਕਾ ਉਤਰੀ ਦੇ ਇੰਚਾਰਜ ਨਵੇਂ ਲਗਾਏ ਗਏ ਆਮ ਆਦਮੀ ਪਾਰਟੀ ਤੋਂ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਵਧਾਈ ਦਿੱਤੀ 

ਜਲੰਧਰ ਅੱਜ ਮਿਤੀ 28 ਜੁਲਾਈ (ਸੋਨੂੰ) ; ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਨੇ ਵਧਾਈਆਂ ਦਿੱਤੀਆਂ ਹਲਕਾ ਉਤਰੀ ਦੇ ਇੰਚਾਰਜ ਨਵੇਂ ਲਗਾਏ ਗਏ ਆਮ ਆਦਮੀ ਪਾਰਟੀ ਤੋਂ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਹੁਣਾਂ ਨੂੰ ਫੋਨ ਤੇ ਉਹਨਾਂ ਦੀ ਬਲਵੀਰ ਕੌਰ ਹੁਣਾਂ ਦੀ ਵਨੀਤ ਧੀਰ ਹੋਣਾਂ ਨਾਲ ਤਕਰੀਬਨ 20 ਮਿੰਟ ਗੱਲ ਹੋਈ ਅਤੇ ਉੱਤਰੀ ਹਲਕੇ ਵਿੱਚ ਜਿਹੜੇ ਵਿਕਾਸ ਕਰ ਰੁਕੇ ਹੋਏ ਸਨ ਉਹਨੂੰ ਤੇਜ਼ ਕਰਨ ਲਈ ਅਤੇ ਹੁਣ ਪਹਿਲੇ ਉਹ ਵੀ ਜਿਆਦਾ ਉੱਤਰੀ ਹਲਕੇ ਵਿੱਚ ਜੋ ਲਗਾਨ ਲਈ ਗੱਲਬਾਤ ਕੀਤੀ ਗਈ ਅਤੇ ਉੱਤਰੀ ਹਲਕੇ ਦੀ ਵਿਕਾਸ ਕਾਰਿਆਂ ਨੂੰ ਪਹਿਲ ਦੇ ਅਧਾਰ ਤੇ ਤੀਜੀ ਲਿਆਣ ਲਈ ਵੀ ਜੋਰ ਦਿੱਤਾ ਜਾਵੇਗਾ ਵਨੀਤ ਧੀਰ ਹੁਣਾਂ ਦੇ ਹਲਕਾ ਉਤਰੀ ਇੰਚਾਰਜ ਬਣਨ ਨਾਲ ਵਿਰੋਧੀ ਵੀ ਪਾਰਟੀਆਂ ਦੇ ਲੋਕ ਖੁਸ਼ ਹੋਏ ਉਹਨਾਂ ਨੇ ਵੀ ਵਿਕਾਸ ਪੁਰਸ਼ ਜੋ ਪ੍ਰਥਮ ਨਾਗਰਿਕ ਜਲੰਧਰ ਸ਼ਹਿਰ ਦੇ ਵਨੀਤ ਧੀਰ ਹੁਣਾਂ ਨੂੰ ਹਲਕਾ ਉਤਰੀ ਦਾ ਇੰਚਾਰਜ ਲੱਗਣ ਦੀ ਵਧਾਈ ਦਿੱਤੀ ਜਿਹੜੇ ਕੰਮ ਪਿਛਲੇ ਤਕਰੀਬਨ ਸਾਢੇ ਤਿੰਨ ਚਾਰ ਸਾਲ ਤੋਂ ਰੁਕੇ ਹੋਏ ਸਨ ਆਸ ਹੈ ਕਿ ਹੁਣ ਜਲਦੀ ਪੂਰੇ ਹੋਣਗੇ ਰੁਕੇ ਹੋਏ ਕੰਮ ਕਿਉਂਕਿ ਹੁਣ ਹਲਕੇ ਦੇ ਇੰਚਾਰਜ ਖੁਦ ਆਪ ਮੇਅਰ ਵਨੀਤ ਧੀਰ ਕੋਲ ਹਲਕਾ ਉੱਤਰੀ ਦੀ ਕਮਾਂਡ ਹੁਣ ਮੇਅਰ ਵਨੀਤ ਧੀਰ ਉਹਨਾਂ ਕੋਲ ਆਣ ਨਾਲ ਨੁਹਾਰ ਬਦਲ ਜਾਵੇਗੀ ਇਹ ਵੀ ਆਮ ਆਦਮੀ ਪਾਰਟੀ ਸੀਨੀਅਰ ਮਹਿਲਾ ਆਗੂ ਬਲਵੀਰ ਕੌਰ ਨੇ ਕਿਹਾ ।

Comments

No comments yet.



Latest News

Number of Visitors - 218303

Share this Post