Sun, 26 Jul 2026

ਕੈਬਨਟ ਮੰਤਰੀ ਮਹਿੰਦਰ ਭਗਤ ਹੋਣਾਂ ਨੇ ਆਪਣੀ ਰਸੋਈ ਸਕੀਮ ਅਧੀਨ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ |

ਜਲੰਧਰ ਅੱਜ ਮਿਤੀ 25 ਜੁਲਾਈ (ਸੋਨੂੰ) : ਅਪਣੀ ਰਸੋਈ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਮਹਿੰਦਰ ਭਗਤ ਹੋਣਾਂ ਵਲੋਂ ਅਪਣੀ ਰਸੋਈ ਸਕੀਮ ਅਧੀਨ।ਹਲਕਾ ਵਿਧਾਨ ਸਭਾ ਵਿਚ ਦੇ ਰਤਨ ਨਗਰ ਵਿਖੇ ਲੋਕਾਂ ਨੂੰ ਰਾਸ਼ਨ ਕਿੱਟ ਵੱਡੀਆਂ ਗਈਆਂ ।

              ਇਸ ਮੌਕੇ ਤੇ ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਬਲੋਕ ਪ੍ਰਧਾਨ ਿਗ ਬੋਰਡ ਜ਼ਿਲਾ ਯੋਜਨਾ ਬੋਰਡ ਜੱਸਾ ਸਿੰਘ ਵਾਲਾ ਜੱਸਾ ਫਿਰੋਜ਼ਪੁਰੀਆ ਕੰਤਾ ਫਿਰੋਜਪੁਰੀਆ ਆਮ ਆਦਮੀ ਪਾਰਟੀ ਵਲੰਟੀਅਰ ਅਤੇ ਨੇਤਾ ਹਾਜਰ ਸਨ ।ਬਲਬੀਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਲੋਕਾਂ ਨੂੰ ਰਾਸ਼ਨ ਕਿੱਟ ਦਿੱਤੀ ਜਾ ਰਹੀ ਹੈ ਅੱਜ ਉਸ ਤਹਿਤ ਕੈਬਨਟ ਮੰਤਰੀ ਮਹਿੰਦਰ ਭਗਤ ਹਾਜ਼ਰ ਸਨ । 

Comments

No comments yet.



Latest News

Number of Visitors - 184548