ਜਲੰਧਰ ਅੱਜ ਮਿਤੀ 24 ਜੁਲਾਈ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਰਕਲ ਮਕਸੂਦਾਂ ਦੇ ਜਥੇਦਾਰ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਜਿਹੜੀ ਪੁਲਿਸ ਮੁਲਾਜ਼ਮਾਂ ਵੱਲੋਂ ਸਫਾਈ ਸੇਵਕਾਂ ਉੱਤੇ ਬਰਨਾਲੇ ਵਿਖੇ ਲਾਠੀ ਚਾਰਜ ਕੀਤਾ ਗਿਆ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੀ ਸਰਕਾਰ ਦੇ ਮੁਲਾਜ਼ਮ ਹਨ ਤੇ ਸਫਾਈ ਸੇਵਕ ਵੀ ਸਰਕਾਰ ਦੇ ਮੁਲਾਜ਼ਮ ਹਨ ਮੁਲਾਜ਼ਮ ਡੰਡੇ ਦੂਜੇ ਮੁਲਾਜ਼ਮ ਤੇ ਨਹੀਂ ਚਲਾ ਸਕਦਾ ਕਿਉਂਕਿ ਸਵਾਈ ਸੇਵਕ ਵੀ ਸਰਕਾਰ ਦੇ ਮੁਲਾਜ਼ਮ ਹਨ ਜੋ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ ਡੀਐਸਪੀ ਐਸਐਚ ਓ ਜਾਂ ਹੋਰ ਮੁਲਾਜ਼ਮ ਜਿਨਾਂ ਨੇ ਇਹ ਲਾਠੀ ਚਾਰਜ ਕੀਤਾ ਉਹਨਾਂ ਨੂੰ ਜਲਦ ਹੀ ਬਰਖਾਸਤ ਕੀਤਾ ਜਾਵੇ ਕਿਉਂਕਿ ਉਹ ਮੁਲਾਜ਼ਮ ਆਪਣੇ ਹੱਕਾਂ ਨੂੰ ਲੈ ਕੇ ਆਪਣੀ ਮੰਗਾਂ ਵਾਸਤੇ ਧਰਨਾ ਪ੍ਰਦਰਸ਼ਨ ਜਾਂ ਰੋਸ ਮਾਰਚ ਕੱਢ ਰਹੇ ਸਨ ਹੱਕ ਮੰਗਣਾ ਹਰ ਮੁਲਾਜ਼ਮ ਅਤੇ ਸਮਾਜ ਵਿੱਚ ਦਾ ਹੱਕ ਹੈ ਉਹ ਸਰਕਾਰ ਕੋਲੋਂ ਆਪਣੀ ਮੰਗਾਂ ਨੂੰ ਲੈ ਕੇ ਮੰਗਾਂ ਰੱਖ ਰਹੇ ਸਨ ਉਹਨਾਂ ਉੱਤੇ ਲਾਠੀ ਚਾਰਜ ਕਰਨਾ ਬਹੁਤ ਬੜੀ ਨਿੰਦਿਆ ਦੀ ਗੱਲ ਹੈ ।





Comments
No comments yet.