प्रकाश पर्व पर श्रद्धालुओं को लेकर विवाद, पाकिस्तान ने सिख संगत से नानकशाही कैलेंडर अपनाने को कहा
ਸੁਖਬੀਰ ਸਿੰਘ ਬਾਦਲ ਫਰੈਂਡ ਕਲੋਨੀ ਸੁਰਜੀਤ ਸਿੰਘ ਨੀਲਾ ਮਹਿਲ ਦੇ ਗ੍ਰਹਿ ਵਿਖੇ ਪਹੁੰਚੇ ।
ਫਰੈਂਡ ਕਲੋਨੀ ਸੁਰਜੀਤ ਸਿੰਘ ਨੀਲਾ ਮਹਿਲ ਦੇ ਗ੍ਰਹਿ ਵਿਖੇ ਸੁਖਬੀਰ ਸਿੰਘ ਬਾਦਲ ਨਾਲ ਪਰਿਵਾਰਕ ਮੈਂਬਰ ਦਿਖਾਈ ਦੇ ਰਹੇ ਹਨ ।
ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਗੁਰਸੇਵਕ ਸਿੰਘ ਹੀਰਾ ਠੇਕੇਦਾਰ ਮੌਕੇ ਤੇ ਹਾਜ਼ਰ ਸਨ |
ਜਲੰਧਰ ਅੱਜ ਪੰਜਾਬ ਮਿਤੀ 21 ਸਿਤੰਬਰ (ਸੋਨੂੰ) : ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਾ ਵਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਕਾਰਜਾਂ ਪ੍ਰਤੀ ਸੇਵਾਵਾਂ ਨੂੰ ਸਾਂਝਾ ਕਰਦਿਆਂ ਵੱਡੇ ਪੱਧਰ ਦੇ ਉਪਰਾਲੇ ਸਾਂਝੇ ਕੀਤੇ ਇਸ ਮੌਕੇ ਸਰਜੀਤ ਸਿੰਘ ਨੀਲਾ ਮਹਿਲ ਵੱਲੋਂ ਸਰਦਾਰ ਬਾਦਲ ਨੂੰ 1 ਲੱਖ ਰੁਪਏ ਦੀ ਰਾਸ਼ੀ ਹੜ ਪੀੜਤਾਂ ਦੀ ਸਹਾਇਤਾ ਲਈ ਦਿੱਤੀ ਗਈ ਇਸ ਮੌਕੇ ਹਾਜ਼ਰ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਹਰਿੰਦਰ ਸਿੰਘ ਢੀਡਸਾ ਰਵਿੰਦਰ ਸਿੰਘ ਸਵੀਟੀ ਸਤਿੰਦਰ ਸਿੰਘ ਪੀਤਾ ਸਾਹਿਬ ਸਿੰਘ ਢਿੱਲੋਂ ਕੁਲਵੰਤ ਸਿੰਘ ਬਿੱਲਾ ਜਥੇਦਾਰ ਅਜੀਤ ਸਿੰਘ ਦਲਜੀਤ ਸਿੰਘ ਲੰਮਾ ਪਿੰਡ ਫੁੰਮਣ ਸਿੰਘ ਜਗਜੀਤ ਸਿੰਘ ਖਾਲਸਾ ਸੁਰਿੰਦਰ ਸਿੰਘ ਰਾਜ ਸੁਰਿੰਦਰ ਪਾਲ ਸਿੰਘ ਗੁਰਜੀਤ ਸਿੰਘ ਕੁਲਵੰਤ ਸਿੰਘ ਬਿੱਲਾ ਬੀਬੀ ਲਖਵਿੰਦਰ ਕੌਰ ਬੀਬੀ ਸਤਨਾਮ ਕੌਰ ਆਦਿ ।
Login first to enter comments.