Sat, 20 Jun 2026

ਕਿਸੇ ਵੇਲੇ ਪੁਰਾਣੇ ਸਮਿਆਂ ਵਿੱਚ ਪਹਿਲਵਾਨ ਇਸ ਤਰ੍ਹਾਂ ਦੇ ਵੀ ਚੈਲੰਜ ਕਰ ਦਿੰਦੇ ਸੀ

G2M ਜਲੰਧਰ/ਗੁਣਾਚੌਰ 16ਮਈ 2025:- ਸਰਦਾਰ ਮਹਾਂ ਸਿੰਘ ਤਰਾੜ ਨੇ ਅੱਜ ਦੀ ਨਵੀਂ ਪੀੜ੍ਹੀ ਦੇ ਹਲਾਤ ਵੇਖਦੇ ਹੋਏ ਕਿਹਾ ਕੀ ਅੱਜ ਮੈਨੂੰ ਆਪਣੇ ਇਕ ਪੁਰਾਣੇ ਰਿਸ਼ਤੇਦਾਰ ਦੀ ਯਾਦ ਆਈ ਕੀ ਕੋਈ ਸਮਾਂ ਸੀ ਜਦੋਂ ਹੱਥਾਂ ਵਿਚ ਫੋਨ ਨੂਮਾ ਚੀਜ਼ਾਂ ਨਹੀਂ ਸਨ ਹੁੰਦੀਆ ਨਸ਼ੇ ਨਹੀਂ ਸਨ ਹੁੰਦੇ ਉਸ ਵੇਲੇ ਇਹੋ ਜਹਿਆ ਖੇੜਾ ਪਰਚਾਵੇ ਵੀ ਹੁੰਦੇ ਸਨ ਹੈ ਕਿ  ਇਕ ਨੀਂਹ ਪੱਥਰ ਦੀ ਫੋਟੋ ਉੱਪਰ ਦਿੱਤੀ ਗਈ ਹੈ ਕਿ ਮੇਰੇ ਰਿਸ਼ਤੇਦਾਰ ਨੇ ਆਪਣੇ ਘਰ ਦੇ ਬਾਹਰ ਨਾਮ ਪਲੇਟ ਦੀ ਜਗ੍ਹਾ ਤੇ ਲਿਖ ਕੇ ਪੱਥਰ ਦੀ ਤਖ਼ਤੀ ਨੂੰ ਪੱਕੇ ਤੌਰ ਤੇ ਘਰ ਦੇ ਬਾਹਰ ਲਾਇਆ ਹੋਇਆ ਸੀ ਜੋਕਿ ਅੱਜ ਵੀ ਪਿੰਡ ਨਗਰ ਨੇੜੇ ਗੁਣਾਚੌਰ ਵਿਖੇ ਲੱਗੀ ਹੋਈ ਹੈ ਜਿਸਨੂੰ ਕਿ ਅੱਜ 125 ਸਾਲ ਹੋ ਗਏ ਹਨ।


1720

Share News

Comments

No comments yet.



Latest News

Number of Visitors - 167903