Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮੈਡਮ ਉਸ਼ਾ ਮਾਹੀ ਜੀ ਦੇ ਦਰਬਾਰ ਟਾਵਰ ਇੰਕਲੇਵ, ਫੇਸ-3 ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ।

 ਉਸ਼ਾ ਮਾਹੀ  ਨੇ ਇਸ ਮੁਬਾਰਕ ਮੌਕੇ ਤੇ ਮਹਿਲਾਂਵਾਂ ਨੂੰ ਵਧਾਈਆਂ ਦਿੱਤੀਆਂ ਅਤੇ ਛੱਲੋਂ ਹਰੀਆਂ ਚੂੜੀਆਂ ਅਤੇ ਲਾਲ ਚੂੜੀਆਂ ਵੰਡੀਆਂ ।

ਜਲੰਧਰ ਅੱਜ ਮਿਤੀ 04-08-2026 ਨੂੰ ਮਿਸ਼ਨ ਛੁਮਨ ਮੈਲ ਦੇ ਫਾਊਂਡਰ
ਮੈਡਮ ਉਸ਼ਾ ਮਾਹੀ ਜੀ ਦੇ ਦਰਬਾਰ ਟਾਵਰ ਇੰਕਲੇਵ, ਫੇਸ-3 ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।

ਇਸ ਮੌਕੇ ਮੈਡਮ ਉਸ਼ਾ ਮਾਹੀ ਜੀ ਛੱਲੋਂ ਸਾਰੀਆਂ ਮਹਿਲਾਵਾਂ ਨੂੰ ਹਰੀਆਂ ਚੂੜੀਆਂ ਅਤੇ ਲਾਲ ਚੂੜੀਆਂ ਵੰਡੀਆਂ ਗਈਆਂ । ਇਸ ਤੋਂ ਬਾਅਦ ਸਾਰਿਆਂ ਨੇ ਇਕੱਠੇ ਪੀਂਘਾਂ ਝੂਲੀਆਂ, ਹਿੰਗਾਂ ਅਤੇ ਭੰਗੜਾ ਪਾ ਕੇ, ਨੱਚ-ਗਾ ਕੇ ਸਾਵਣ ਦੇ ਸੁਹਾਣੇ ਮਹੀਨੇ ਦੀਆਂ ਖੁਸ਼ੀਆਂ ਮਨਾਈਆਂ।

ਮਿਸ਼ਨ ਛੁਮਨ ਮੈਲ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਤੀਜ ਦੇ ਪਾਵਨ
ਤਿਉਹਾਰ ਦੀਆਂ ਦਿਲੋਂ ਲੱਖ-ਲੱਖ ਵਧਾਈਆਂ ।

ਇਸ ਸਮਾਗਮ ਵਿਚ ਮਨਪ੍ਰੀਤ ਵਾਲੀਆ, ਰਮਨਦੀਪ ਕੌਰ,
ਬਲਜੀਤ ਕੌਰ, ਕਿਰਨ, ਰਮਨੀ, ਸੰਤੋਸ਼, ਡਾ. ਕੁਲਵਿੰਦਰ ਕੌਰ,
ਵਿਨੇ ਕੁਮਾਰ, ਸੋਮਦੱਤ, ਸਰਤਾਜ, ਨੇਹਾ ਅਤੇ ਹੋਰ ਸਤਿਕਾਰਯੋਗ
ਸਾਥੀਆਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਈ।

 

Comments

No comments yet.



Latest News

Number of Visitors - 221172

Share this Post