Sun, 26 Jul 2026

ਸੇਵਕ ਸਤਪਾਲ ਗਿੱਲ ਨੇ ਧਰਨੇ ਤੇ ਵਿਦਿਆਰਥੀ ਬੈਠੇ ਫਰੂਟ, ਪਾਣੀ ਅਤੇ ਬਿਸਕੁਟ ਬਰੈਡ ਭੇਜੀ ਗਈ ਦਿੱਲੀ ਭੇਜੇ ।

ਜਲੰਧਰ ਅੱਜ ਮਿਤੀ 25 ਜੁਲਾਈ (ਸੋਨੂੰ) : ਨਗਰ ਨਿਗਮ ਠੇਕੇਦਾਰ ਉੱਗੇ ਸਮਾਜ ਸੇਵਕ ਸਤਪਾਲ ਗਿੱਲ ਹੁਣਾਂ ਵੱਲੋਂ ਦਿੱਲੀ ਵਿੱਚ ਜਿਹੜੇ ਵਿਦਿਆਰਥੀ ਧਰਨੇ ਤੇ ਬੈਠੇ ਨੇ ਉਹਨਾਂ ਵਾਸਤੇ ਮਦਦ ਦਾ ਹੱਥ ਅੱਗੇ ਵਧਾਇਆ ਸ਼ਨੀਵਾਰ ਰਾਤ ਨੂੰ ਫਰੂਟ ਪਾਣੀ ਅਤੇ ਬਿਸਕੁਟ ਬਰੈਡ ਭੇਜੀ ਗਈ ਦਿੱਲੀ ਸ਼ਨੀਵਾਰ ਰਾਤ ਨੂੰ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਸਾਰਾ ਸਮਾਨ ਟਰੱਕ ਵਿੱਚ ਲੱਦ ਕੇ ਦਿੱਲੀ ਭੇਜਿਆ ਗਿਆ ਜਿੱਥੇ ਵਿਦਿਆਰਥੀ ਨੀਟ ਦਾ ਪੇਪਰ ਜਿਹੜਾ ਲੀਕ ਹੋਣ ਤੇ ਧਰਨੇ ਤੇ ਬੈਠੇ ਹਨ ਉਹਨਾਂ ਨੂੰ ਭੇਜਿਆ ਗਿਆ ਸਤਪਾਲ ਗਿੱਲ ਹੁਣਾਂ ਨੇ ਦੱਸਿਆ ਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ ਨਾਲੇ ਇਹ ਵਿਦਿਆਰਥੀ ਜੋ ਬੱਚੇ ਸਾਡੇ ਹਿੰਦੁਸਤਾਨ ਦਾ ਭਵਿੱਖ ਹੈ ਉਹਨਾਂ ਵਾਸਤੇ ਆਪਣੀ ਜੇਬ ਵਿੱਚੋਂ ਜੋ ਮਿਹਨਤ ਨਾਲ ਕਮਾਈ ਕਰਦਾ ਹੈ ਲੋਕਾਂ ਦੀ ਸੇਵਾ ਲਈ ਜੋ ਭਾਵਨਾ ਕੋਈ ਵੀ ਇਨਸਾਨ ਹੋਵੇ ਜੋ ਦੂਜਿਆਂ ਦੀ ਸੇਵਾ ਕਰਦਾ ਹੈ ਉਸਨੂੰ ਪਰਮਾਤਮਾ ਆਪਣੀ ਆਪ ਹੀ ਫਲ ਲਾਉਂਦਾ ਹੈ ਉਹਨਾਂ ਨੇ ਦੇਖਿਆ ਕਿ ਟੀਵੀ ਉੱਤੇ ਸੋਸ਼ਲ ਮੀਡੀਆ ਉੱਤੇ ਕਿਸ ਤਰਾਂ ਬੱਚੇ ਉਥੇ ਧਰਨੇ ਉੱਤੇ ਬੈਠੇ ਹਨ ਦੇਵਤੇ ਹੋਏ ਉਹਨਾਂ ਨੇ ਆਪਣੀ ਟੀਮ ਨਾਲ ਗੱਲਬਾਤ ਕੀਤੀ ਅਤੇ ਇਸ ਸਮਾਨ ਸਾਰਾ ਦੇਰ ਰਾਤ ਸ਼ਨੀਵਾਰ ਦਿੱਲੀ ਨੂੰ ਰਵਾਨਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿੰਨੀ ਹੋਰ ਵੀ ਉਹਨਾਂ ਕੋਲ ਸਰਦਾ ਹੋਇਆ ਉਹ ਮਦਦ ਵਿਦਿਆਰਥੀਆਂ ਵਾਸਤੇ ਭੇਜਣਗੇ ।

Comments

No comments yet.



Latest News

Number of Visitors - 184548