ਜ਼ਿਲਾ ਕਾਂਗਰਸ ਜਲੰਧਰ ਅਤੇ ਦਿਹਾਤੀ ਨੇ ਨੀਟ ਦੇ ਪੇਪਰ ਲੀਕ ਕਾਰਨ ਮਾਰੇ ਗਏ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ ।
ਸੀਨੀਅਰ ਆਪ ਨੇਤਾ ਲੱਕੀ ਦਾਦਰਾ ਦੇ ਜੀਜਾ ਸਰਦਾਰ ਸੁਰਿੰਦਰ ਸਿੰਘ ਦੀ ਆਤਮਾ ਦੀ ਸ਼ਾਂਤੀ ਨਮਿਤ ਅਖੰਡ ਪਾਠ ਦਾ ਪਾਠ ਦਾ ਭੋਗ 26 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਦੂਰਦਰਸ਼ਨ ਇਨਕਲੇਵ ਵਿਖੇ ਪਵੇਗਾ ।
ਜਲੰਧਰ ਅੱਜ ਮਿਤੀ 25 ਜੁਲਾਈ (ਸੋਨੂੰ) : ਵਾਰਡ ਨੰਬਰ 39 ਦੇ ਕੌਂਸਲਰ ਮਨਜੀਤ ਕੌਰ ਦਾਦਰਾ ਸੀਨੀਅਰ ਆਪ ਨੇਤਾ ਲੱਕੀ ਦਾਦਰਾ ਦੇ ਜੀਜਾ ਜੀ ਸਰਦਾਰ ਸੁਰਿੰਦਰ ਸਿੰਘ ਬੈਂਸ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਏ 16 ਜੁਲਾਈ ਨੂੰ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੀ ਅੰਤਿਮ ਅਰਦਾਸ ਪਾਠ ਦਾ ਭੋਗ 26 ਜੁਲਾਈ ਦਿਨ ਐਤਵਾਰ 12 ਤੋਂ ਇੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੂਰਦਰਸ਼ਨ ਇਨਕਲੇਵ ਫੇਜ ਵਨ ਪਾਠ ਦਾ ਭੋਗ ਹੋਵੇਗਾ ਇਹ ਜਾਣਕਾਰੀ ਸਾਨੂੰ ਲੱਕੀ ਦਾਦਰਾ ਜੀ ਨੇ ਦਿੱਤੀ ਹੈ ਸ਼ੋਕ ਗ੍ਰਸਤ ਸੁਪਨੀ ਬੀਨਾ ਬੈਂਸ ਪੁੱਤਰ ਮਨਦੀਪ ਬੈਂਸ ਗੁਰਪ੍ਰੀਤ ਬੈਂਸ ਸਪੁੱਤਰੀ ਦਮਨਪ੍ਰੀਤ ਬੈਂਸ ਭਰਾ ਭੁਪਿੰਦਰ ਸਿੰਘ ਬੈਂਸ ਗੁਰਪ੍ਰੀਤ ਸਿੰਘ ਬੈਂਸ ਲੱਕੀ ਦਾਦਰਾ ਅਤੇ ਹੈਪੀ ਉਹਨਾਂ ਦੀ ਅੰਤਿਮ ਅਰਦਾਸ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ |





Comments
No comments yet.