Mon, 09 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

*ਵਿਸ਼ਵਕਰਮਾ ਦਿਵਸ ਮੌਕੇ ਮਾਡਲ ਹਾਊਸ ਵਿਖੇ ਲੰਗਰ ਦਾ ਆਯੋਜਨ*

*ਸਤਪਾਲ ਗਿੱਲ ਨੇ ਲੰਗਰ ਦਾ ਕੀਤਾ ਉਦਘਾਟਨ, ਮੁੱਖ ਮਹਿਮਾਨ ਵਜੋਂ ਵਜੋ ਪਹੁੰਚੇ ਸਨ ਸਤਪਾਲ ਗਿੱਲ 

ਜਲੰਧਰ, 9 ਨਵੰਬਰ: ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਮਾਡਲ ਹਾਊਸ ਵਿਖੇ ਦੁਕਾਨਦਾਰਾਂ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ।

ਲੰਗਰ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ *ਸਤਪਾਲ ਗਿੱਲ ਅਤੇ ਕਰਨ ਗਿੱਲ* ਵੱਲੋਂ ਕੀਤਾ ਗਿਆ। ਇਸ ਮੌਕੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ *ਸਤਪਾਲ ਗਿੱਲ, ਕਰਨ ਗਿੱਲ, ਵਿਨੋਦ ਕਨੂਜੀਆ, ਰੋਬਿਨ ਕਨੂਜੀਆ, ਕਰਨ, ਰੁਕਸੀ, ਸਾਜਨ ਪ੍ਰਯਾਸ, ਹਨੀ, ਨਿਕਿਤ* ਆਦਿ ਹਾਜ਼ਰ ਸਨ।

 

Comments

No comments yet.



Latest News

Number of Visitors - 274655

Share this Post