Fri, 23 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸਤਪਾਲ ਗਿੱਲ ਨੇ ਭਗਵਾਨ ਵਾਲਮੀਕ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲਿਆਂ ਮੰਦਿਰ ਕਮੇਟੀਆਂ ਪ੍ਰਧਾਨਾਂ ਨੂੰ ਬੇਨਤੀ ਕੀਤੀ ਕਿ ਨੌਜਵਾਨਾਂ ਨੂੰ ਬਿਨਾਂ ਹਥਿਆਰਾਂ ਤੋਂ ਚੱਲਣ ਕਹਿਣ ।

ਜਲੰਧਰ ਅੱਜ ਮਿਤੀ 23 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਜੋ ਕਿ 26 ਤਰੀਕ ਦਿਨ ਸੋਮਵਾਰ ਬੜੀ ਸ਼ਰਧਾ ਨਾਲ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਉਸ ਸਬੰਧ ਵਿੱਚ 24 ਤਰੀਕ ਕੱਲ ਜੋ ਕਿ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਸਮਾਜ ਸੇਵਾ ਅਤੇ ਟਰਾਂਸਪੋਰਟ ਸਤਪਾਲ ਗਿੱਲ ਹੁਣਾਂ ਵੱਲੋਂ ਨੌਜਵਾਨਾਂ ਨੂੰ ਅਤੇ ਮੰਦਿਰ ਕਮੇਟੀਆਂ ਪ੍ਰਧਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨੌਜਵਾਨ ਸ਼ੋਭਾ ਯਾਤਰਾ ਵਿੱਚ ਬਿਨਾਂ ਹਥਿਆਰਾਂ ਤੋਂ ਚੱਲਣ ਅਤੇ ਸ਼ੋਭਾ ਯਾਤਰਾ ਵਿੱਚ ਪੈਦਲ ਹੀ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਉਣ ਨਾਲ ਹੀ ਸਤਪਾਲ ਗਿੱਲ ਹੁਣਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਮੀਟ ਅਤੇ ਸ਼ਰਾਬ ਦੀ ਦੁਕਾਨਾਂ ਬੰਦ ਰੱਖਿਆ ਗਿਆ ਇਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਜਿਹੜੀ ਸ਼ੋਭਾ ਯਾਤਰਾ ਵੱਧ ਚੜ ਕੇ ਸੰਗਤ ਅੱਜ ਵੀ ਹੋਵੇ ਇਹ ਵੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਸ਼ਰਧਾ ਭਾਵਨਾ ਨਾਲ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਇਆ ਜਾਵੇ ।

Comments

No comments yet.



Latest News

Number of Visitors - 237126

Share this Post