Sat, 03 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪ੍ਰਧਾਨ ਅਨੁਰਾਧਾ ਬੰਗਾ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਸ਼ਹਿਰੀ ਵਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 2 ਅਕਤੂਬਰ (ਸੋਨੂੰ) : ਮਹਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਅਤੇ ਮਹਿਲਾ ਕਾਂਗਰਸ ਸ਼ਹਿਰੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਸ਼ਹਿਰੀ ਪ੍ਰਧਾਨ ਅਨੁਰਾਧਾ ਬੰਗਾ ਕੌਂਸਲਰ ਅਤੇ ਪੰਜਾਬ ਤੋਂ ਸਪੋਕਸ ਪਰਸਨ ਡਾਕਟਰ ਜਸਲੀਨ ਸੇਠੀ ਸੁਰਿੰਦਰ ਕੌਰ ਰਣਜੀਤ ਕੌਰ ਰਾਣੋ ਆਸ਼ਾ ਅਗਰਵਾਲ ਸੁਰਜੀਤ ਕੌਰ ਵੰਦਨਾ ਮਹਿਤਾ ਪਰਵੀਨ ਕੁਮਾਰੀ ਸ਼ਰਮਾ ਸ਼ਬਨਮ ਗੁਰਮੀਤ ਜੱਸੀ ਕਾਂਗਰਸ ਪਾਰਟੀ ਤੋਂ ਮਹਿਲਾ ਆਗੂ ਅਤੇ ਵਰਕਰ ਹਾਜ਼ਰ ਸਨ ਜਨਮਦਿਨ ਵੇਲੇ ਫੁੱਲ ਮਾਲਾ ਜੋ ਕਿ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਸਮਾਰਕ ਤੇ ਪਹੁੰਚ ਕੇ ਫੁੱਲ ਮਾਲਾ ਅਰਪਣ ਕੀਤੀ ਨਾਲ ਹੀ ਸਵਰਗੀ ਪ੍ਰਧਾਨ ਮੰਤਰੀ ਸਾਬਕਾ ਲਾਲ ਬਹਾਦਰ ਸ਼ਾਸਤਰੀ ਚੌਂਕ ਵਿੱਚ ਪਹੁੰਚ ਕੇ ਸਮਾਰਕ ਉੱਤੇ ਫੁੱਲ ਮਾਲਾ ਅਰਪਣ ਕੀਤੇ ਗਏ ਮਹਿਲਾ ਕਾਂਗਰਸ ਵੱਲੋਂ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਅਤੇ ਡਾਕਟਰ ਜਸਲੀਨ ਸੇਠੀ ਵੱਲੋਂ ਆਪਣੇ ਸਹਿਯੋਗੀ ਮਹਿਲਾ ਕਾਂਗਰਸ ਪਾਰਟੀ ਦੀ ਟੀਮ ਵੱਲੋਂ ਕੀਤੇ ਗਏ ਫੁੱਲ ਮਾਲਾ ਅਰਪਣ ਕੀਤੇ ਗਏ ਜਨਮ ਦਿਨ ਮਨਾਇਆ ਗਿਆ ।

Comments

No comments yet.



Latest News

Number of Visitors - 225011

Share this Post