Wed, 30 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਰੈਲੀ ਕਲ, ਮੀਟਿੰਗ ਵਿੱਚ ਦੂਜੀ ਪਾਰਟੀਆਂ ਦੇ ਲੀਡਰ ਹੋ ਸਕਦੇ ਹਨ ਭਾਜਪਾ ਵਿੱਚ ਸ਼ਾਮਿਲ ।

ਜਲੰਧਰ ਅੱਜ ਮਿਤੀ 29 ਸਿਤੰਬਰ (ਸੋਨੂੰ) : ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਕ ਰੈਲੀ ਕੱਲ 29 ਸਿਤੰਬਰ ਹੋਣ ਜਾ ਰਹੀ ਹੈ, ਫਗਵਾੜਾ ਰੋਡ ਤੇ ਇੱਕ ਨਿਜੀ ਪੈਲਸ ਵਿੱਚ  ਸੂਤਰਾਂ ਮੁਤਾਬਿਕ ਇੱਕ ਮੀਟਿੰਗ ਹੋਈ ਜਿਸ ਵਿੱਚ ਦੂਜੀਆਂ ਪਾਰਟੀ ਦੇ ਰਾਜ ਨੇਤਾਵਾ ਨੂੰ ਵੱਖ-ਵੱਖ ਭਾਜਪਾ ਵਿੱਚ ਸ਼ਾਮਿਲ ਕਰਨ ਦੀ ਬਿਉਂਤਵੰਦੀ ਬਣਾਈ ਗਈ । ਸੂਤਰਾਂ ਮੁਤਾਬਿਕ 2027 ਦੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਕੁਝ ਮਹੀਨਿਆਂ ਦੀ ਗੱਲ ਰਹਿ ਗਈ ਹੈ ਹੁਣ ਰਾਜ ਨੇਤਾ ਵੱਲੋਂ ਪਾਰਟੀ ਦਾ ਜੋ ਕਿ ਪੁਰਾਣੀਆਂ ਵਿੱਚ ਬੈਠੇ ਹਨ, ਅਪਣੀ ਪਾਰਟੀ ਵਿੱਚ ਨਾ ਮਿਲਣ ਕਾਰਨ ਵਿਧਾਨ ਸਭਾ ਵਿੱਚ ਟਿਕਟਾਂ ਨੂੰ ਲੈ ਕੇ ਇਧਰ ਤੋਂ ਉਧਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਗੋਰ ਤਲਬ ਹੈ ਕੀ ਸੂਤਰਾਂ ਦੀ ਮੁਤਾਬਕ ਕੱਲ ਜਿਹੜੀ ਭਾਜਪਾ ਦੀ ਰੈਲੀ ਹੁਣ ਜਾਰੀ ਹੈ ਉਹਨਾਂ ਵਿੱਚ ਵੱਡੇ ਚਿਹਰੇ ਵੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਬਾਕੀ ਗੱਲ ਤੇ ਰੈਲੀ ਦੀ ਹੋਵੇਗੀ ਕੌਣ ਬੰਦਾ ਇਧਰ ਤੋਂ ਉਧਰ ਜਾਂਦਾ ਹੈ ਸੂਤਰਾ ਦੇ ਮੁਤਾਬਿਕ ਇੱਕ ਦਲਿਤ ਨੇਤਾ ਜਲੰਧਰ ਦਾ ਜਾ ਸਕਦਾ ਹੈ ਨਾਲ ਹੀ ਉਹ ਦੁਆਬੇ ਹਲਕੇ ਤੋਂ ਟਿਕਟ ਦੀ ਮੰਗ ਕਰ ਰਿਹਾ ਹੈ ਹੈ ਦੇਖਣਾ ਹੋਵੇਗਾ ਕਿ ਇਹ ਨੇਤਾ ਕੱਲ ਸ਼ਾਮਿਲ ਹੁੰਦਾ ਹੈ ਸਾਡੇ ਸੂਤਰਾਂ ਮੁਤਾਬਿਕ ਇਹ ਨੇਤਾ ਨੂੰ ਥਾਪੀ ਮਿਲੀ ਹੋਈ ਹੈ ਜਲੰਧਰ ਦੇ ਕਈ ਭਾਜਪਾ ਨੇਤਾਵਾਂ ਦੀ ਕਿ ਤੂੰ ਤਿਆਰੀ ਕਰ ਅਸੀਂ ਤੇਰੇ ਨਾਲ ਹਾਂ ਕਿਉਂਕਿ ਇਹ ਦਲਿਤ ਨੇਤਾ ਕਈ ਧਰਨਿਆਂ ਪ੍ਰਦਰਸ਼ਨ ਵਿੱਚੋਂ ਵੀ ਬੈਕ ਸਾਈਡ ਨਜ਼ਰ ਆਇਆ ਹੈ ਪਰ ਹਾਲੇ ਫਰੰਟ ਤੇ ਨਹੀਂ ਆਇਆ ਗੱਲ ਕਰੀਏ ਤਾਂ ਕੱਲ ਦੀ ਰੈਲੀ ਜੋ ਗ੍ਰਹ ਮੰਤਰੀ ਦੀ ਹੋਣ ਜਾ ਰਹੀ ਹੈ ਉਹਦੇ ਵਿੱਚ ਸ਼ਾਇਦ ਇਹ ਨੇਤਾ ਸ਼ਾਮਿਲ ਵੀ ਹੋ ਸਕਦਾ ਹੈ ਬਾਕੀ ਹ ਵੱਖ-ਵੱਖ ਪਾਰਟੀਆਂ ਤੋਂ ਵੀ ਕੁਝ ਨੁਮਾਇੰਦੇ ਭਾਜਪਾ ਦੇ ਸੰਪਰਕ ਵਿੱਚ ਹਨ ਕਿਉਂਕਿ 2027 ਦੀ ਚੋਣਾਂ ਕੁਝ ਮਹੀਨੇ ਰਹਿ ਗਏ ਹਨ ਭਾਜਪਾ ਨੇ ਵੀ ਕਮਰ ਕੱਸ ਲਈ ਹੈ ਪੰਜਾਬ ਵਿੱਚ ਸਰਕਾਰ ਬਣਾਉਣੀ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਹੱਕ ਵਿੱਚ ਉਤਰਨ ਵਾਸਤੇ ਜਮੀਨੀ ਸਤਰ ਤੇ ਇਸ ਰੈਲੀ ਨੂੰ ਦੇਖਿਆ ਜਾ ਸਕਦਾ ਹੈ ਜੋ ਭਾਜਪਾ ਫਗਵਾੜਾ ਰੋਡ ਉੱਤੇ ਕੱਲ 30 ਸਤੰਬਰ ਅਮਿਤ ਸ਼ਾਹ ਦੀ ਰੈਲੀ ਤੋਂ ਬਾਅਦ ਪੰਜਾਬ ਦੀ ਰੂਪ ਰੱਖਿਆ ਤੈ ਕਰੇਗੀ ਪੰਜਾਬ ਵਿੱਚ ਕਿਹੜੀ ਸਰਕਾਰ ਆ ਰਹੀ ਹੈ ਸੂਤਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਵੀ ਮੁੜ 2027 ਚੋਣਾਂ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਕਮਰ ਕੱਸ ਲਈ ਹੈ ਉਸ ਦਾ ਵੀ ਦਾਅਵਾ ਹੈ ਕਿ ਪੰਜਾਬ ਦੀ ਜਨਤਾ 2027 ਦੀ ਚੋਣਾਂ ਵਿੱਚ ਜਨਤਾ ਉਹਨਾਂ ਨੂੰ ਫਿਰ ਦੁਬਾਰਾ ਸੱਤਾ ਵਿੱਚ ਲਿਆ ਸਕਦੀ ਹੈ ਉਹਨਾਂ ਦੇ ਨੇਤਾ ਦਾਵੇ ਕਰ ਰਹੇ ਹਨ 2027 ਦੀ ਚੋਣਾਂ ਵਿੱਚ 2022 ਤੋਂ ਜੋ 92 ਸੀਟਾਂ ਆਈਆਂ 100 ਸੀਟਾਂ ਦਾ ਦਾਅਵਾ ਕਰ ਰਹੀ ਹ ਚਲੋ ਗੱਲ ਹੈ ਕੀ ਸਭ ਨੇ ਆਪਣਾ ਆਪਣਾ ਦਾਅਵਾ ਕਰਨਾ ਹੈ ਕਾਂਗਰਸ ਨੇ ਆਪਣਾ ਅਕਾਲੀਆਂ ਨੇ ਆਪਣਾ ਪਰ ਜਨਤਾ ਨੇ ਜਿਸ ਨੂੰ ਆਪਣਾ ਫਤਵਾ ਦੇਗੀ ਉਸ ਦੀ ਸਰਕਾਰ ਪੰਜਾਬ ਚ ਬਣੇਗੀ ਉਹ ਸੱਤਾ ਵਿੱਚ ਆਏਗਾ ।

Comments

No comments yet.



Latest News

Number of Visitors - 224204

Share this Post