ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ, ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ : ਸੀਮਾ ਰਾਣੀ ਕੌਂਸਲਰ
ਜਲੰਧਰ ਅੱਜ ਮਿਤੀ 29 ਸਿਤੰਬਰ (ਸੋਨੂੰ) : ਹਲਕਾ ਉਤਰੀ ਵਾਰਡ ਨੰਬਰ 81 ਕੌਂਸਲਰ ਸੀਮਾ ਰਾਣੀ ਬਦਨ ਵੱਲੋਂ ਹਲਕਾ ਨੌਰਥ ਦੇ ਇੰਚਾਰਜ ਮੇਅਰ ਵਰੀਤ ਧੀਰ ਵੱਲੋਂ ਇੱਕ ਪਬਲਿਕ ਮੀਟਿੰਗ ਕੀਤੀ ਗਈ ਰਾਮ ਨਗਰ ਵਿਖੇ ਪਬਲਿਕ ਮੀਟਿੰਗ ਨੇ ਲਿਆ ਰੈਲੀ ਦਾ ਰੂਪ ਮਾਤਾ ਭੈਣਾਂ ਨੇ ਵੱਧ ਚੜ ਕੇ ਪਬਲਿਕ ਮੀਟਿੰਗ ਵਿੱਚ ਸ਼ਾਮਿਲ ਹੋਈਆਂ ਨਾਲ ਹੀ ਲੋਕਾਂ ਵੱਲੋਂ ਮੇਅਰ ਵਨੀਤ ਧੀਰ ਧੰਨਵਾਦ ਕੀਤਾ ਗਾਜੀ ਗੁਲਾ ਰਾਮ ਨਗਰ ਫਾਟਕ ਤੱਕ ਜਿਹੜੀ ਸੜਕ ਪਿਛਲੇ 20 ਸਾਲਾਂ ਤੋਂ ਨਹੀਂ ਬਣੀ ਸੀ ਉਹਨਾਂ ਦੇ ਹਲਕਾ ਇੰਚਾਰਜ ਬਣਨ ਨਾਲ ਅਤੇ ਮੇਅਰ ਵਨੀਤ ਧੀਰ ਦੇ ਅਤੇ ਕੌਂਸਲਰ ਸੀਮਾ ਰਾਣੀ ਬਦਨ ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲੋਕ ਪ੍ਰਧਾਨ ਚਰਨਜੀਤ ਬਧਨ ਜੋੜ ਭੱਜ ਨਾਲ ਸੜਕ ਬਣ ਗਈ ਅਤੇ ਸੀਵਰੇਜ ਦੀ ਸਮੱਸਿਆ ਵੀ ਹੱਲ ਕਰਵਾ ਤੀ ਗਈ ਲੋਕਾਂ ਦੀ ਸਮੱਸਿਆ ਨੂੰ ਸੁਣਦੇ ਹੋਏ ਮੇਅਰ ਵਨੀਤ ਧੀਰ ਹੁਣਾਂ ਨੇ ਕਿਹਾ ਕੱਲਾ ਨੌਰਥ ਨਹੀਂ ਪੂਰੇ ਜਲੰਧਰ ਦੀ ਰੂਪ ਰੇਖਾ ਆਮ ਆਦਮੀ ਪਾਰਟੀ ਨੇ ਬਦਲ ਦੇਣੀ ਹੈ ਲੋਕਾਂ ਨੂੰ ਪਾਣੀ ਦੀ ਸੀਵਰੇਜ ਦੀ ਹੋਰ ਟੁੱਟੀਆਂ ਸੜਕਾਂ ਤੋਂ ਨਿਜਾਤ ਦਵਾਣਾ ਹੀ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਹੈ ਇਸ ਮੌਕੇ ਤੇ ਵੱਡੀ ਸੰਖਿਆ ਤੇ ਮਾਤਾ ਭੈਣਾਂ ਅਤੇ ਭਾਈ ਪਹੁੰਚੇ ਉਹਨਾਂ ਸਾਰਿਆਂ ਦਾ ਵੀ ਇਸ ਮੀਟਿੰਗ ਵਿੱਚ ਪਹੁੰਚਣ ਤੇ ਮੇਅਰ ਵਨੀਤ ਧੀਰ ਕਾਉਂਸਲਰ ਸੀਮਾ ਰਾਣੀ ਬਦਨ ਅਤੇ ਚਰਨਜੀਤ ਬਦਨ ਉਹਨਾਂ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਨੇ ਕੀਮਤੀ ਸਮਾਂ ਕੱਢ ਕੇ ਇਸ ਮੀਟਿੰਗ ਵਿੱਚ ਭਾਗ ਲਿਆ ਇਸ ਮੌਕੇ ਤੇ ਡਾਕਟਰ ਗੁਰਚਰਨ ਅਮਨ ਜਤਿਨ ਅਰੋੜਾ ਨਰੇਸ਼ ਕਾਲੀ ਇਸ ਮੌਕੇ ਤੇ ਮੇਅਰ ਵਨੀਤ ਧੀਰ ਉਹਨਾਂ ਦੀ ਧਰਮ ਪਤਨੀ ਸਵੇਤਾ ਧੀਰ ਵੀ ਮੀਟਿੰਗ ਤੇ ਹਾਜ਼ਰ ਸਨ ਬਲਵਿੰਦਰ ਸੋਨੂ ਰਾਮ ਨਗਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।





Comments
No comments yet.