Mon, 28 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਮ ਆਦਮੀ ਪਾਰਟੀ ਨੇ ਵੈਸਟ ਵਿਧਾਨ ਸਭਾ ਹਲਕੇ ਦੀ ਸ਼ੁਰੂ ਡੋਰ ਟੂ ਡੋਰ ਮਮੁਹਿੰਮ ਬਸਤੀ ਬਾਵਾ ਖੇਲ ਤੋਂ ਸ਼ੁਰੂ ਕੀਤੀ ।

ਜਲੰਧਰ ਅੱਜ ਮਿਤੀ 27 ਸਿਤੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੇ ਵਾਰਡ ਨੰਬਰ 61 ਤੋਂ ਆਮ ਆਦਮੀ ਪਾਰਟੀ ਵੱਲੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਤੋਂ ਪਹਿਲਾਂ ਬਸਤੀ ਬਾਵਾ ਖੇਲ ਰਾਜ ਨਗਰ ਵਿਖੇ ਮੀਟਿੰਗ ਕੀਤੀ ਗਈ । ਗੱਲ ਕਰੀਏ ਤਾਂ ਕਮਰ ਕਸ ਲਈ ਆਮ ਆਦਮੀ ਪਾਰਟੀ ਨੇਤਾਵਾਂ ਨੇ ਅਤੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕੰਮ ਲੋਕ ਹਿੱਤ ਘਰ ਘਰ ਜਾ ਕੇ ਲੋਕਾਂ ਨੂੰ ਦੱਸਣਾ ਅਤੇ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲਈ ਕੀਤਾ ਪ੍ਰਚਾਰ ਜਿੱਥੇ ਸੀਨੀਅਰ ਆਗੂ ਹਰਚਰਨ ਸਿੰਘ ਸੰਧੂ ਮੀਟਿੰਗ ਕਰਕੇ ਪਹਿਲੇ ਬਲਾਕ ਪ੍ਰਧਾਨ ਅਤੇ ਸੀਨੀਅਰ ਆਗੂਆਂ ਨਾਲ ਆਮ ਆਦਮੀ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਜੋ ਆਮ ਆਦਮੀ ਪਾਰਟੀ ਵੱਲੋਂ ਹਾਈ ਕਮਾਂਡ ਨੇ ਆਪਣੇ ਵਰਕਰਾਂ ਨੂੰ ਸਾਥੀਆਂ ਨੂੰ ਉਥੇ ਆਗੂ ਨੇਤਾਵਾਂ ਨੂੰ ਇਸ ਮੌਕੇ ਤੇ ਹਰਚਰਨ ਸਿੰਘ ਸੰਧੂ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਬੀਰ ਕੌਰ ਸੁੱਚਾ ਸਿੰਘ ਨਰੇਸ਼ ਗੋਰੀ ਸੁਮਨ ਸਰਵਣ ਨਰਿੰਦਰ ਸਿੰਘ ਤਾਰਾ ਮਨਦੀਪ ਸੋਨੂ ਰਮੇਸ਼ ਮੀਟਿੰਗ ਵਿੱਚ ਹਾਜ਼ਰ ਸਨ ਡੋਰ ਟੂ ਡੋਰ ਕਰਦੇ ਹੋਏ ਲੋਕਾਂ ਤੱਕ ਪਹੁੰਚ ਕਰਦੇ ਹੋਏ ਸੀਨੀਅਰ ਮਹਿਲਾ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਅਤੇ ਵਾਰਡ ਨੰਬਰ 61 ਦੇ ਵਾਸੀ ਮੈ ਲਾਣਾ ਸੰਪਰਕ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਲੋਕ ਹਿੱਤ ਕੰਮਾਂ ਬਾਰੇ ਜਾਣਕਾਰੀ ਬਲਬੀਰ ਕੌਰ ਨੇ ਦਿੱਤੀ |

Comments

No comments yet.



Latest News

Number of Visitors - 223693

Share this Post