Mon, 28 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਧ ਬਾਬਾ ਸੋਡਲ ਮੇਲੇ ਤੇ ਸਟੇਜ ਲਗਾਈ ਗਈ ਸੰਗਤਾਂ ਵਾਸਤੇ ਲੰਗਰ ਦੀ ਜਲ ਸੇਵਾ ਕੀਤੀ।

ਇਸ ਮੌਕੇ ਤੇ ਯੂਥ ਹਲਕਾ ਉਤਰੀ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ 

ਜਲੰਧਰ ਅੱਜ ਮਿਤੀ 26 ਸਿਤੰਬਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਮੇਲੇ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਟੇਜ ਲਗਾਈ ਗਈ ਸੰਗਤਾਂ ਵਾਸਤੇ ਲੰਗਰ ਦਾ ਜਲ ਸੇਵਾ ਕੀਤੀ ਗਈ ਇਸ ਮੌਕੇ ਤੇ ਯੂਥ ਹਲਕਾ ਉਤਰੀ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਜੋ ਕਿ ਲੰਗਰ ਲਗਾਇਆ ਗਿਆ ਸੰਗਤ ਦੀ ਸੇਵਾ ਕਰਦੇ ਹੋਏ ਸਰਕਲ ਜਥੇਦਾਰ ਮਕਸੂਦਾ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਲੰਗਰ ਦੀ ਸੇਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਉੱਤਰੀ ਦੇ ਹਰਵਿੰਦਰ ਸਿੰਘ ਢੀਨਸਾ ਅਤੇ ਸਾਥੀਆਂ ਨਾਲ ਲਗਾਈ ਗਈ ਸੀ ਸਟੇਜ ।

Comments

No comments yet.



Latest News

Number of Visitors - 223693

Share this Post