राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 27 ਜਨਵਰੀ (ਸੋਨੂੰ) : ਆਮ ਆਦਮੀ ਪਾਰਟੀ ਯੂਥ ਨੇਤਾ ਰੋਬਿਨ ਸਾਂਪਲਾ 2027 ਦੀ ਚੋਣਾਂ ਵਿੱਚ ਵੈਸਟ ਹਲਕੇ ਤੋਂ ਦਾਵਾ ਠੋਕ ਸਕਦੇ ਨੇ ਸੂਤਰਾਂ ਦੇ ਮੁਤਾਬਿਕ ਰੋਬਿਨ ਸਾਂਪਲਾ ਚਾਹੇ ਚਾਹੇ ਉਹ ਕੈਂਟ ਖੇਤਰ ਵਿੱਚ ਰਹਿੰਦੇ ਹੋਣ ਪਰ ਉਹਨਾਂ ਦਾ ਵੈਸਟ ਏਰੀਏ ਵਿੱਚ ਜਮੀਨੀ ਸਤਰ ਤੇ ਜੁੜੇ ਹੋਏ ਨੇ ਸੂਤਰਾਂ ਦੇ ਮੁਤਾਬਿਕ ਉਹ ਯੂਥ ਨਾਲ ਜੁੜੇ ਹੋਏ ਨੇ ਸੂਤਰਾਂ ਮੁਤਾਬਿਕ ਉਹ ਜਿਮਨੀ ਚੋਣ ਵੇਲੇ ਵੀ ਜੋ ਵੈਸਟ ਦੀ ਹੋਈ ਹੈ ਉਹਦੇ ਵਿੱਚ ਵੀ ਹੱਥ ਪੈਰ ਮਾਰ ਰਹੇ ਸਨ ਪਰ ਉਸ ਵੇਲੇ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਉਦਾ ਦੇ ਦਿੱਤਾ ਉਹਨਾਂ ਨੇ ਵੈਸਟ ਹਲਕੇ ਵਿੱਚ ਰਾਜਨੀਤੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਜਿਸ ਨਾਲ ਕੀ ਉਹ ਵੀ ਦਾਵਾ ਦਾਵਾ ਠੋਕ ਸਕਦੇ ਨੇ ਦੂਜੇ ਪਾਸੇ ਉਹਨਾਂ ਹੱਸੇ ਰਾਜਨੀਤੀ ਗੁਰੂ ਅਸ਼ੀਰਵਾਦ ਲੈ ਕੇ ਆਪਣਾ ਵੈਸਟ ਹਲਕੇ ਵਿੱਚ ਤੇਜੀ ਫੜਨ ਲਈ ਸੂਤਰਾ ਮੁਤਾਬਿਕ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਕੁਝ ਹੀ ਮਹੀਨੇ ਰਹਿ ਗਏ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਇਸ ਕਰਕੇ ਹਰ ਨੇਤਾ ਆਪਣੀ ਤਾਲ ਠੋਕਣ ਤੇ ਲੱਗਿਆ ਹੈ ਪਰ ਪਾਰਟੀ ਹਾਈ ਕਮਾਂਡ ਨੇ ਕਿਸੇ ਨੂੰ ਟਿਕਟ ਦੇਣੀ ਹੈ ਇਹ ਤਾਂ ਟਾਈਮ ਦੱਸੇਗਾ ਪਰ ਦਾਵਾ ਕਰਨਾ ਅਤੇ ਟਿਕਟ ਮੰਗਣੀ ਹਰ ਇੱਕ ਪਾਰਟੀ ਦੇ ਨੇਤਾ ਤੇ ਵਰਕਰ ਦਾ ਹੱਕ ਹੈ ।






Login first to enter comments.