राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 16 ਜਨਵਰੀ (ਸੋਨੂੰ) : ਹਲਕਾ ਜਲੰਧਰ ਕੈਂਟ ਦੀ ਇੰਚਾਰਜ ਆਮ ਆਦਮੀ ਪਾਰਟੀ ਰਾਜਵਿੰਦਰ ਕੌਰ ਥਿਆੜਾ ਨੇ ਅੱਜ ਮਿੱਠਾਪੁਰ ਰੋਡ ਤੋਂ ਖੁਰਲਾ ਕਿੰਗਰਾ ਜਾਂਦੇ ਹੋਏ ਰੋਡ ਤੇ ਆਪਣਾ ਦਫਤਰ ਦਾ ਉਦਘਾਟਨ ਕੀਤਾ ਗਿਆ । ਆਮ ਆਦਮੀ ਪਾਰਟੀ ਐਮਪੀ ਅਸ਼ੋਕ ਕੁਮਾਰ ਮਿੱਤਲ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਆਪਣੇ ਕਰ ਕਲਮਾ ਨਾਲ ਉਚੇਚੇ ਤੌਰ ਤੇ ਪਹੁੰਚੇ ਨੇ ਕੀਤਾ ਉਹਨਾਂ ਦੇ ਨਾਲ ਰਾਜਵਿੰਦਰ ਕੌਰ ਥਿਆੜਾ ਪਾਰਟੀ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਥਿਆੜਾ ਮੌਕੇ ਤੇ ਹਾਜ਼ਰ ਸਨ ਵਾਰਡ ਨੰਬਰ 39 ਤੋਂ ਕੌਂਸਲਰ ਮਨਜੀਤ ਕੌਰ ਉਹਨਾਂ ਦੇ ਪਤੀ ਨਾਲ ਲੱਕੀ ਦਾਦਰਾ ਮਿੰਟੂ ਜਨੇਜਾ ਮਟੂ ਸਬਰਵਾਲ ਲੱਕੀ ਉਬਰਾਏ ਨਰਿੰਦਰ ਗੁਪਤਾ ਅਤੇ ਹਲਕਾ ਕੈਂਟ ਦੇ ਸੈਂਕੜੇ ਨੌਜਵਾਨ ਮਹਿਲਾਵਾਂ ਅਤੇ ਪੁਨੀ ਅਤੇ ਆਮ ਆਦਮੀ ਪਾਰਟੀ ਤੋਂ ਵੱਡੀ ਗਿਣਤੀ ਨਾਲ ਵਰਕਰ ਸਾਥੀ ਸ਼ਾਮਿਲ ਸਨ ਦਫਤਰ ਦਾ ਉਦਘਾਟਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਿ ਇਹ ਜਲੰਧਰ ਦੀ ਪੂਰੀ ਰੈਲੀ ਦਾ ਰੂਪ ਧਾਰਨ ਕਰ ਲਿਆ ਜਲੰਧਰ ਦੇ ਹਲਕਾ ਕੈਂਟ ਦਫਤਰ ਦੇ ਉਦਘਾਟਨ ਵੇਲੇ ਉਥੋਂ ਗੁਜਰ ਰਹੇ ਲੋਕ ਸੋਚਾਂ ਵਿੱਚ ਪੈ ਗਏ ਕੀ ਇਹ ਦਫਤਰ ਦਾ ਉਦਘਾਟਨ ਹੈ ਕਿ ਕਿਤੇ ਜਲੰਧਰ ਦੇ ਆਮ ਆਦਮੀ ਪਾਰਟੀ ਵੱਲੋਂ ਕੋਈ ਰੈਲੀ ਰੱਖੀ ਗਈ ਹੈ ਨਾਲ ਹੀ ਵੇਖਿਆ ਜਾਵੇ ਕਿ ਰਾਜਵਿੰਦਰ ਕੌਰ ਥਿਆੜਾ ਨੇ ਦਫਤਰਾਂ ਉਦਘਾਟਨ ਕੀਤਾ ਹੀ ਹ 2027 ਦੀ ਚੋਣਾਂ ਨੂੰ ਵੇਖਦੇ ਹੋਏ ਨਾਲ ਹੀ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕਰ ਦਿੱਤਾ ਅਤੇ ਜਿਹੜੇ ਬੰਦੇ ਉਹਨਾਂ ਨੂ ਦੇਖ ਕੇ ਰਾ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਵੀ ਦੇਖ ਕੇ ਹੈਰਾਨ ਹੋ ਗਏ ਜਦੋਂ ਇਹ ਫੋਟੋਆਂ ਵਿੱਚ ਹਜੂਮ ਨਜ਼ਰ ਆਇਆ ।






Login first to enter comments.