Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਾਰਡ ਨੰਬਰ 84 ਦੇ ਸੂਰਤ ਨਗਰ ਜਿੰਦਾ ਪਿੰਡ ਰੋਡ ਉੱਤੇ ਰਾਤ ਨੂੰ ਸੁਪਰ ਸੈਕਸ਼ਨ ਮਸ਼ੀਨ ਸੀਵਰੇਜ ਦਾ ਕੰਮ ਕਰਨ ਵਾਲੀ ਉਥੋਂ ਦੇ ਕੌਂਸਲਰ ਨੀਰਜ ਜਸਲ ਅਤੇ ਸਾਬਕਾ ਕੌਂਸਲਰ ਦੇਸ਼ਰਾਜ ਜਸਲ ਆਪ ਨੇਤਾ ਆਹਮਣੇ ਸਾਹਮਣੇ |

ਹੋਈ ਆਪਸ ਵਿੱਚ ਤੂੰ ਤੂੰ ਮੈਂ ਮੈਂ 

ਦੇਸ਼ਰਾਜ ਜਸਲ ਨੇ ਕਿਹਾ 25 ਸਾਲ ਤੋਂ ਮੈਂ ਵਾਰਡ ਦੀ ਸੇਵਾ ਕਰ ਰਿਹਾ ਤੂੰ ਅੱਜ ਆਇਆ ਨੀਰਜ ਜੱਸਲ ਨੇ ਕਿਹਾ ਕਿ 9 ਮਹੀਨੇ ਤੋਂ ਮੈਂ ਕੌਂਸਲਰ ਹਾਂ | 


ਜਲੰਧਰ ਅੱਜ ਮਿਤੀ 02 ਜਨਵਰੀ (ਸੋਨੂੰ) : ਹਲਕਾ ਉਤਰੀ ਵਿਧਾਨ ਸਭਾ ਵਾਰਡ ਨੰਬਰ 84 ਪਿੱਛੇ ਜੇ ਵਾਰਡ ਨੰਬਰ 84 ਦੇ ਸੂਰਤ ਨਗਰ ਜਿੰਦਾ ਪਿੰਡ ਰੋਡ ਉੱਤੇ ਰਾਤ ਨੂੰ ਸੁਪਰ ਸੈਕਸ਼ਨ ਮਸ਼ੀਨ ਸੀਵਰੇਜ ਦਾ ਕੰਮ ਕਰਨ ਵਾਲੀ ਉਥੋਂ ਦੇ ਕੌਂਸਲਰ ਨੀਰਜ ਜਸਲ ਅਤੇ ਸਾਬਕਾ ਕੌਂਸਲਰ ਦੇਸ਼ਰਾਜ ਜਸਲ ਆਪ ਨੇਤਾ ਆਹਮਣੇ ਸਾਹਮਣੇ ਹੋ ਗਏ ਦੇਸ਼ਰਾਜ ਜਸਲ ਉਥੇ ਸੀਵਰੇਜ ਦਾ ਖਲਾਉਣ ਦਾ ਕੰਮ ਕਰ ਰਹੇ ਸੀ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਮੌਕੇ ਤੇ ਉਧਰੋਂ ਨੀਰਜ ਜੱਸਲ ਮੌਕੇ ਤੇ ਸੀ ਸੂਤਰਾਂ ਦੇ ਮੁਤਾਬਿਕ ਉਹਨਾਂ ਦੀ ਆਹਮਣੇ ਸਾਹਮਣੇ ਬਹਿਸ ਹੋ ਗਈ ਦੇਸਰਾਜ ਜਸਲ ਨੇ ਨੀਰਜ ਜੱਸਲ ਨੇ ਕਿਹਾ ਕਿ ਤੂੰ ਇਥੇ ਕੀ ਕਰ ਰਿਹਾ ਮੌਕੇ ਦਾ ਮੈਂ ਕੌਂਸਲਰ ਹਾਂ ਦੇਸ਼ਰਾਜ ਜੱਸਲ ਨੇ ਕਿਹਾ ਤੂੰ ਇਥੇ ਕੀ ਕਰ ਰਿਹਾ ਸੁਪਰ ਸੈਕਸ਼ਨ ਮਸ਼ੀਨ ਮੈਂ ਮੰਗਾਈ ਹ ਨਗਰ ਨਿਗਮ ਤੋਂ ਦੋਨਾਂ ਦੀ ਤਿੱਖੀ ਬੈਂਸ ਹੋਈ ਨੀਰਜ ਜੱਸਲ ਨੇ ਕਿਹਾ ਮੌਜੂਦਾ ਕੌਂਸਲਰ ਮੈਂ ਹਾਂ ਤੂੰ ਹਾਰਿਆ ਉਤੋਂ ਦੇਸ ਰਾਜ ਦੇਸ਼ਰਾਜ ਜਸਲ ਨੇ ਕਿਹਾ 25 ਸਾਲ ਤੋਂ ਮੈਂ ਵਾਰਡ ਦੀ ਸੇਵਾ ਕਰ ਰਿਹਾ ਤੂੰ ਅੱਜ ਆਇਆ ਨੀਰਜ ਜੱਸਲ ਨੇ ਕਿਹਾ ਕਿ 9 ਮਹੀਨੇ ਤੋਂ ਮੈਂ ਕੌਂਸਲਰ ਹਾਂ ਹੁਣ ਤੂੰ ਹਾਰ ਗਿਆ ਉ ਸੂਤਰਾਂ ਦੇ ਮੁਤਾਬਿਕ ਉੱਥੇ ਵੀਡੀਓ ਬਣਾ ਰਿਹਾ ਸੀ ਯੁਵਕ ਸੂਤਰ ਨੇ ਸਾਨੂੰ ਵੀਡੀਓ ਭੇਜ ਦਿੱਤੀ ਜਿਹੜੀ ਉਹਨਾਂ ਦੀ ਬੈਂਸ ਹੋ ਰਹੀ ਸੀ ਵਾਰਡ ਨੰਬਰ 84 ਵਿੱਚ ਪੈਂਦੇ ਸੂਰਤ ਨਗਰ ਜਿੰਦਾ ਪਿੰਡ ਰੋਡ ਪਣਾ ਕੰਮ ਕਰ |

Comments

No comments yet.



Latest News

Number of Visitors - 219668

Share this Post