Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਮ ਆਦਮੀ ਪਾਰਟੀ ਨੇ ਕਾ ਆਸ਼ਾ ਸਮਰਾਏ ਨੂੰ ਹਲਕਾ ਵਿਧਾਨ ਸਭਾ ਵੈਸਟ ਦਾ ਕੁਆਰੀਨੇਟਰ ਲਾਇਆ:

ਜਲੰਧਰ ਅੱਜ ਮਿਤੀ 30 ਦਸੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਨੇਤਰੀ ਆਸ਼ਾ ਸਮਰਾਏ ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਨ ਸਭਾ ਵੈਸਟ ਦਾ ਕੋਰੀਨੇਟਰ ਲਗਾਇਆ ਗਿਆ ਆਸ਼ਾ ਸਮਰਾਏ ਉਹਨਾਂ ਦੇ ਪਤੀ ਜਗਦੀਸ਼ ਰਾਮ ਸਮਰਾਏ ਮਿਹਨਤੀ ਵਰਕਰ ਆਮ ਆਦਮੀ ਪਾਰਟੀ ਨੇ ਉਹਨਾਂ ਪਰਿਵਾਰ ਦੀ ਪਾਰਟੀ ਪ੍ਰਤੀ ਭਰੋਸਾ ਅਤੇ ਮਿਹਨਤ ਨਾਲ ਪਾਰਟੀ ਦੇ ਕੰਮਾਂ ਵਿੱਚ ਅੱਗੇ ਆਉਣਾ ਅਤੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਸਦਕਾ ਆਸ਼ਾ ਸਮਰਾਏ ਨੂੰ ਹਲਕਾ ਵਿਧਾਨ ਸਭਾ ਵੈਸਟ ਦਾ ਕੁਆਰੀਨੇਟਰ ਲਗਾਇਆ ਗਿਆ ਲਗਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦਾ ਆਸ਼ਾ ਸਮਰਾਏ ਅਤੇ ਉਹਨਾਂ ਦੇ ਪਤੀ ਜਗਦੀਸ਼ ਰਾਮ ਸਮਰਾਏ ਨੇ ਧੰਨਵਾਦ ਕੀਤਾ ਜਿਲਾ ਪ੍ਰਧਾਨ ਅੰਮ੍ਰਿਤ ਪਾਲ ਅਤੇ ਹਲਕਾ ਵਿਧਾਨ ਸਭਾ ਵੈਸਟ ਕੈਬਨਟ ਮੰਤਰੀ ਮਹਿੰਦਰ ਭਗਤ ਦਾ ਅਤੇ ਜਿਲ੍ਾ ਮਹਿਲਾ ਆਮ ਆਦਮੀ ਪਾਰਟੀ ਦੀ ਸ਼ੋਭਾ ਭਗਤ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਆਸ਼ਾ ਸਮਰਾਏ ਅਤੇ ਜਗਦੀਸ਼ ਰਾਮ ਸਮਰਾਏ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਆਵਾਜ਼ ਅਤੇ ਕਾਰਜਾਂ ਵਿੱਚ ਅਤੇ ਜਲੰਧਰ ਸ਼ਹਿਰ ਦੇ ਹਰ ਨਾਗਰਿਕ ਅਤੇ ਹਰ ਹਲਕੇ ਵਿੱਚ ਦੁੱਖ ਸੁੱਖ ਨਾਲ ਲੋਕਾਂ ਨਾਲ ਖੜੇ ਹੁੰਦੇ ਹਨ ਇਹਨਾਂ ਦੀ ਨਿਸ਼ਾ ਅਤੇ ਮਿਹਨਤ ਦੇਖਦੇ ਹੋਏ ਆਸ਼ਾ ਸਮਰਾਏ ਨੂੰ ਵੈਸਟ ਹਲਕੇ ਤੋਂ ਕੋਆਰਡੀਨੇਟਰ ਲਗਾਇਆ ਗਿਆ ਹੈ ਜਗਦੀਸ਼ ਰਾਮ ਸਮਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹੱਕਾਂ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਿਨ ਰਾਤ ਇੱਕ ਲੋਕਾਂ ਲਈ ਖੜੇ ਹਨ ਅਤੇ ਉਹਨਾਂ ਦੀ ਟੀਮ ਲੋਕਾਂ ਦੀ ਹਿਤਾਂ ਲਈ ਖੜੀ ਹੈ ਅਤੇ ਉਹਨਾਂ ਨੇ ਆਪਣੇ ਵੱਲੋਂ ਤੇ ਆਪਣੀ ਪਤਨੀ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ।

Comments

No comments yet.



Latest News

Number of Visitors - 219083

Share this Post