Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਾਂਗਰਸ ਦੇ ਨਗਰ ਨਿਗਮ ਦੇ ਕੌਂਸਲਰ ਅਲੱਗ ਗਰੁੱਪ ਬਣਾ ਕੇ 2012-13  ਦਾ ਦੋਹਰਾ ਸਕਦਾ ਦਾ ਇਤਿਹਾਸ ।

ਕਾਂਗਰਸ ਦੇ ਕਾਂਗਰਸੀ ਕੌਂਸਲਰ 2013-14 ਵਿੱਚ ਬਣਾ ਚੁੱਕੇ ਹਨ ਡਾਇਨਾਮਿਕ ਗਰੁੱਪ ।

ਜਲੰਧਰ ਅੱਜ ਮਿਤੀ 29 ਦਸੰਬਰ (ਸੋਨੂੰ) : ਨਗਰ ਨਿਗਮ ਵਿੱਚ ਕਾਂਗਰਸੀ ਕੌਂਸਲਰ ਬਣਾ ਸਕਦੇ ਨੇ ਇੱਕ ਗਰੁੱਪ 2012-13 ਵਿੱਚ ਬੀਜੇਪੀ ਦਾ ਮੇਅਰ ਸਵਰਗੀ ਸੁਨੀਲ ਜੋਤੀ ਸੀ ਉਸ ਟਾਈਮ ਵੇਲੇ ਡਾਇਨਾਮਾਇਕ ਗਰੁੱਪ ਬਣਾਇਆ ਗਿਆ ਸੀ ਨਗਰ ਨਿਗਮ ਵਿੱਚ ਉਹਨਾਂ ਦੇ ਕੰਮ ਨਹੀਂ ਹੋ ਰਹੇ ਸਨ ਉਸ ਤਰ੍ਹਾਂ ਦੀ ਹੀ ਸਥਿਤੀ ਇਸ ਟਾਈਮ ਨਗਰ ਨਿਗਮ ਵਿੱਚ ਮੌਜੂਦਾ ਕਾਂਗਰਸੀ ਕੌਂਸਲਰਾਂ ਨੂੰ ਆ ਰਹੀ ਹੈ ਕੀ ਉਹਨਾਂ ਦੇ ਕੰਮ ਨਹੀਂ ਹੁੰਦੇ ਸੂਤਰਾਂ ਮੁਤਾਬਿਕ ਜਲਦ ਹੀ ਇੱਕ ਗਰੁੱਪ ਕਿਹਾ ਤਿਆਰ ਕੀਤਾ ਜਾਵੇਗਾ ਕੁਝ ਕੌਂਸਲਰ ਗੁਪਤ ਮੀਟਿੰਗ ਵਾਲੇ ਨੇ ਕੀ ਗਰੁੱਪ ਤਿਆਰ ਕੀਤਾ ਜਾਵੇ ਕਿਉਂਕਿ ਜਿਲਾ ਪ੍ਰਧਾਨ ਜਾਂ ਐਮਐਲਏ ਉਹਨਾਂ ਦੀ ਵੀ ਨਹੀਂ ਸੁਣਵਾਈ ਹੋ ਰਹੀ ਇਸ ਕਾਰਨ ਉਹਨਾਂ ਨੂੰ ਆ ਰਹੀਆਂ ਕੋਕੜਾ ਹੁਣ ਕਾਂਗਰਸੀ ਫਿਰ ਤਿਆਰ ਕਰ ਸਕਦੇ ਨੇ ਜਲਦ ਹੀ ਇੱਕ ਗਰੁੱਪ ਉਹ ਨਾਮ ਹਾਲੇ ਦੇਣਾ ਬਾਕੀ ਹੈ 2012  ਤੋਂ 2017 ਤੱਕ ਡਾਇਨਾਮਾਇਕ ਗਰੁੱਪ ਬਣਾਇਆ ਸੀ ਉਸ ਵਿੱਚ ਸੁਸ਼ੀਲ ਰਿੰਕੂ ਉਸ ਉਸ ਟਾਈਮ ਕਾਂਗਰਸ ਵਿੱਚ ਸਨ ਕੌਂਸਲਰ ਸੁਰਿੰਦਰ ਕੌਰ ਮੇਜਰ ਸਿੰਘ ਹਰ ਸਿਮਰਨ ਬੰਟੀ ਅਤੇ ਇਹ ਗਰੁੱਪ ਨੂੰ ਲੀਡ ਕਰਦੇ ਸਨ ਕਿ ਕਾਂਗਰਸੀ ਕੌਂਸਲਰਾਂ ਨੂੰ ਆਉਂਦੀ ਦਿੱਕਤ ਵਾ ਉਹਨਾਂ ਦੀ ਕੌਂਸਲਰਾਂ ਦੀ ਆਵਾਜ਼ ਨਗਰ ਨਿਗਮ ਅਤੇ ਅਧਿਕਾਰੀਆਂ ਤੱਕ ਆਵਾਜ਼ ਉਠਾ ਕੇ ਕੰਮ ਕਰਾਉਂਦੇ ਸਨ ਕਾਂਗਰਸੀ ਵਰਕਰਾਂ ਨੂੰ ਵੀ ਜਾਂ ਕੌਂਸਲਰਾਂ ਨੂੰ ਹੁਣ ਆ ਰਹੀ ਦਿੱਕਤ ਨੂੰ ਦੇਖਦੇ ਹੋਏ ਕੁਝ ਕੌਂਸਲਰ ਜ਼ਿਲਾ ਪ੍ਰਧਾਨ ਅਤੇ ਐਮਐੱਲਏਆਂ ਤੋਂ ਵੱਖ ਹੋ ਕੇ ਗਰੁੱਪ ਬਣਾ ਸਕਦੇ ਨੇ ਸਾਡੇ ਸੂਤਰਾਂ ਮੁਤਾਬਿਕ ਹੇ ਗਰੁੱਪ 2026 ਵਿੱਚ ਇੱਕ ਮੀਟਿੰਗ ਦੌਰਾਨ ਬਣਾਇਆ ਜਾਵੇਗਾ । 

Comments

No comments yet.



Latest News

Number of Visitors - 219144

Share this Post