Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਿ ਅਫਸਰਸਾਹੀ ਹਾਵੀ ਹੋਣ ਕਰ ਕੇ ਜਾ ਰਾਜਨੀਕਿਤਕ ਕਾਰਣਾਂ ਕਰਕੇ ਫ਼ੇਲ ਹੋ ਰਹੀ ਨਗਰ ਨਿਗਮ ਦੀਆਂ ਐਡਹਾਕ ਕਮੇਟੀਆਂ ?

ਸਿਰਫ ਨਾਮ ਦੀਆਂ ਹਨ ਨਗਰ ਨਿਗਮ ਜਲੰਧਰ ਦੀਆਂ ਐਡਹਾਕ ਕਮੇਟੀਆਂ ।

ਜਲੰਧਰ ਅੱਜ ਮਿਤੀ 22 ਦਸੰਬਰ (ਸੋਨੂੰ) : ਨਗਰ ਨਿਗਮ ਦੀਆਂ ਜੋ ਮੇਅਰ ਵਨੀਤ ਧੀਰ ਹੁਣਾਂ ਨੇ ਜੋ ਹਡਾਕ ਕਮੇਟੀਆਂ ਬਣਾਈਆਂ ਨੇ ਉਹ ਸਾਰੀਆਂ ਕਮੇਟੀਆਂ ਛੇ ਮਹੀਨੇ ਤੋਂ ਡਮੀ ਬਣੀਆਂ ਹੋਈਆਂ ਨੇ ਨਾ ਇਹ ਤਾਂ ਕੋਈ ਵਿਜਿਟ ਕਰਦਾ ਹੈ ਕਮੇਟੀ ਦਾ ਚੇਅਰਮੈਨ ਜਾਂ ਮੈਂਬਰ ਨਾ ਹੀ ਮੀਟਿੰਗ ਹੁੰਦੀ ਹੈ ਸਿਰਫ ਨਾਮ ਦੀਆਂ ਐਡਹਾਕ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ ਮੇਅਰ ਵਨੀਤ ਧੀਰ ਵੱਲੋਂ ਇੱਕ ਤਰ੍ਹਾਂ ਦਾ ਖਾਨਾ ਪੂਰਤੀ ਹੀ ਹੈ ਹਡੋਕ ਕਮੇਟੀਆਂ ਦੀ ਬਣਾ ਕੇ ਬਸ ਸ਼ਹਿਰ ਵਿੱਚ ਦਿਖਾ ਦਿੱਤਾ ਹੈ ਕਿ ਕਮੇਟੀਆਂ ਕੰਮ ਕਰਨਗੀਆਂ ਉਹਨਾਂ ਦੇ ਨਾਲ ਹੀ ਰਹਿੰਦੇ ਚੇਅਰਮੈਨ ਬੀ ਬੀ ਐਡ ਆਰ ਜਾਂ ਸੀਵਰੇਜ ਜੋ ਸ਼ਹਿਰ ਚ ਸਮੱਸਿਆ ਹੋਵਣ ਨਾ ਤੇ ਕਮੇਟੀਆਂ ਵੱਲੋਂ ਤੇ ਜਾਂ ਚੇਅਰਮੈਨ ਵੱਲੋਂ ਨਗਰ ਨਿਗਮ ਆ ਕੇ ਜਾ ਆਪਣੇ ਦਫਤਰਾਂ ਵਿੱਚ ਮੈਂਬਰਾਂ ਨਾਲ ਜਲੰਧਰ ਦੇ ਵਿਕਾਸ ਬਾਰੇ ਗੱਲਬਾਤ ਕੀਤੀ ਜਾਵੇ ਸਿਰਫ ਨਾਮ ਦੀਆਂ ਹੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹੈ ਕਈਆਂ ਨੇ ਤਾਂ ਚੇਅਰਮੈਨ ਨੇ ਨਾ ਹੀ ਕਿਤੇ ਵਿਜਿਟ ਕੀਤਾ ਉਹ ਨਾ ਹੀ ਅਫਸਰ ਧਿਆਨ ਦਿੰਦੇ ਨੇ ਉਹਨਾਂ ਨੂੰ ਪ੍ਰਵਾਹ ਕਰਦੇ ਨੇ ਕਿਸੇ ਵੀ ਚੇਅਰਮੈਨ ਦੀ ਹੁਣ ਸ਼ਹਿਰ ਚ ਜੇ ਕੋਈ ਉਦਘਾਟਨ ਹੋ ਰਹੇ ਨੇ ਸੜਕਾਂ ਦੇ ਕਈ ਸੜਕਾਂ ਤੋੜ ਕੇ ਸੁੱਟ ਦਿੱਤੀਆਂ ਗਈਆਂ ਨੇ ਜਿਸ ਤਰਾਂ ਰਾਮ ਨਗਰ ਗਾਜ਼ੀ ਗੁਲਾ ਫਾਟਕ ਸ੍ਰੀ ਗੁਰੂ ਰਵਿਦਾਸ ਚੌਂਕ ਕਈ ਸੜਕਾਂ ਸੀਵਰੇਜ ਦੇ ਪਾਣੀ ਨਾਲ ਭਰੀਆਂ ਨੇ ਨੌਰਥ ਏਰੀਏ ਚ ਗਦਈਪੁਰ ਚ ਰਾਜਾ ਗਾਰਡਨ ਪਿਛਲੇ ਡੇਢ ਸਾਲ ਤੋਂ ਸੜਕ ਉੱਤੇ ਬਜਰੀ ਪਾ ਕੇ ਹੀ ਛੱਡ ਦਿੱਤੀ ਗਈ ਹੈ ਬੀ ਐਂਡ ਆਰ ਆਰ ਦੇ ਮੁਲਾਜ਼ਮ ਜਈ ਐਸਡੀਓ ਉਹ ਐਡਮ ਗਲਤੀ ਕਰਦੇ ਨੇ ਕਿ ਸੀਵਰੇਜ ਦੀ ਵਿਵਸਥਾ ਠੀਕ ਹੋਵੇਗੀ ਤਾਂ ਤਾਂ ਹੀ ਸੜਕਾਂ ਬਣਗੀਆਂ ਪਰ ਲੋਕਾਂ ਨੂੰ ਕੀ ਪਤਾ ਹੈ ਸੜਕਾਂ ਕਿਸ ਕਾਰਨ ਨਹੀਂ ਬਣਦੀਆਂ ਲੋਕ ਤਾਂ ਕਹਿੰਦੇ ਨੇ ਪੱਟ ਕੇ ਚਲੇ ਗਏ ਨਗਰ ਨਿਗਮ ਵਿੱਚ ਬਣਾਈਆਂ ਸਾਡਾ ਕਮੇਟੀਆਂ ਜੇ ਚੇਅਰਮੈਨ ਵੀ ਬਸ ਗੱਲਾਂ ਜੋਗੇ ਨੇ ਉਹ ਵੀ ਨਹੀਂ ਕਿਧਰੇ ਧਿਆਨ ਦਿੰਦੇ ਨਾ ਮੀਟਿੰਗ ਕਰਦੇ ਨੇ ਹੋਰ ਨਾ ਹੀ ਕਿਤੇ ਵਿਜਿਟ ਕਰਦੇ ਨੇ ਜੋ ਕਰੇ ਜਲੰਧਰ ਦਾ ਮੇਅਰ ਹੀ ਧਿਆਨ ਦੇਵੇ ਅਸੀਂ ਤਾਂ ਚੇਅਰਮੈਨ ਬਣ ਗਏ ਬਸ |

Comments

No comments yet.



Latest News

Number of Visitors - 219343

Share this Post