Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੈਂਟ ਵਿਧਾਨ ਸਭਾ ਦੇ ਵਿਧਾਇਕ ਪਰਗਟ ਸਿੰਘ ਕੌਂਸਲਰਾਂ ਦੇ ਨਾਲ ਨਗਰ ਨਿਗਮ ਪਹੁੰਚੇ ।

ਉਦਘਾਟਨੀ ਪਥਰਾ ਤੇ ਹਲਕਾ ਇੰਚਾਰਜ ਅਤੇ ਵਾਰਡ ਇੰਚਾਰਜਾਂ ਦਾ ਨਾਂ ਲਿਖਣ ਤੇ ਵਿਰੋਧ ਪ੍ਰਗਟਾਇਆ ।

ਜਲੰਧਰ ਅੱਜ ਮਿਤੀ 27 ਨਵੰਬਰ (ਸੋਨੂੰ) :  ਅੱਜ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਕੌਂਸਲਰ ਬਲਰਾਜ ਠਾਕੁਰ, ਪਵਨ ਕੁਮਾਰ ਅਤੇ ਕੌਂਸਲਰ ਪਤੀ ਸੁਰਿੰਦਰ ਭਾਪਾ , ਮਨਮੋਹਨ ਸਿੰਘ ਨੂੰ ਨਾਲ ਲੈ ਕੇ ਨਗਰ ਨਿਗਮ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹਿਰ ਦੇ ਮੇਅਰ ਵਿਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲੇ, ਅਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੰਮਾਂ ਦੇ ਉਦਘਾਟਾਂ ਸਮੇ ਨੀਂਵ ਪੱਥਰ ਤੇ ਹਲਕਾ ਇੰਚਾਰਜ ਅਤੇ ਵਾਰਡ ਇੰਚਾਰਜਾ ਦੇ ਨਾਂ ਲਿਖਣ ਤੇ ਇਤਰਾਜ਼ ਕੀਤਾ, 
ਉਹਨਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਪ੍ਰੋਟੋਕੋਲ ਦਾ ਪਾਲਣ ਕਰਨਾ ਚਾਹੀਦਾ ਹੈ , ਹਾਰੇ ਹੋਏ ਉਮੀਦਵਾਰਾਂ ਦਾ ਨਾਂ ਲਿਖਣਾ ਗਲਤ, ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਹਿਮਤੀ ਪ੍ਰਗਟ ਕੀਤੀ, ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਵਲੋ ਕੋਈ ਪੱਥਰ ਨਹੀਂ ਲਗਾਇਆ ਹੈ, ਫ਼ਿਰ ਵੀ ਅਸੀਂ ਇਸ ਦਾ ਧਿਆਨ ਰੱਖਾਂਗੇ ।

Comments

No comments yet.



Latest News

Number of Visitors - 219787

Share this Post