ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਜੋ ਪੈਂਦਾ ਹੈ ਆਰਿਆ ਨਗਰ ਇੱਕ ਹਲਵਾਈ ਦੁਆਰਾ ਘਰ ਨੂੰ ਤੋੜ ਕੇ ਹਲਵਾਈ ਦਾ ਮਠਿਆਈ ਦਾ ਸ਼ੋਰੂਮ ਬਣਾ ਦਿੱਤਾ ਹੈ ਨਗਰ ਨਿਗਮ ਸੁੱਤਾ ਪਿਆ ਹੈ ਕਿਸੇ ਮਾੜੇ ਬੰਦੇ ਨੇ ਕਮਰਸ਼ੀਅਲ ਦੁਕਾਨ ਬਣਾ ਲਵੇ ਤਾਂ ਉਸ ਨੂੰ ਸੀਲ ਕੀਤਾ ਜਾਂਦਾ ਹੈ ਪਰ ਰਾਤੋ ਰਾਤ ਬਣਿਆ ਮਠਿਆਈ ਦੀ ਦੁਕਾਨ ਨਗਰ ਨਿਗਮ ਨੂੰ ਨਜ਼ਰ ਨਹੀਂ ਆਈ ਨਾ ਹੀ ਉਥੋਂ ਦੇ ਇਲਾਕਾ ਕੌਂਸਲਰ ਨੂੰ ਨਗਰ ਨਿਗਮ ਕਿਸੇ ਗਰੀਬ ਗੁਰਬੇ ਦੇ ਛੋਟੀ ਦੁਕਾਨ ਬਣੀ ਹੋਵੇ ਫਟਾਫਟ ਢੋਣ ਚਲੀ ਜਾਂਦੀ ਹੈ ਪਰ ਇਥੇ ਇਡਾ ਵੱਡਾ ਸ਼ੋਰੂਮ ਮਠਿਆਈ ਦਾ ਬਣ ਗਿਆ ਹੈ ਰਾਤੋ ਰਾਤ ਤਿਆਰ ਹੋ ਗਿਆ ਲੱਗਦਾ ਜਲਦ ਹੀ ਉਸਦੀ ਓਪਨਿੰਗ ਕੀਤੀ ਜਾਵੇਗੀ ਘਰ ਨੂੰ ਤੋੜ ਕੇ ਉਸਨੂੰ ਕਮਰਸ਼ੀਅਲ ਬਣਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਉਹਦੀ ਉਪਰਲੀ ਪਹਿਲੀ ਮੰਜ਼ਿਲ ਤੇ ਕੱਪੜੇ ਟੰਗੇ ਹੋਏ ਜਿਸ ਨਾਲ ਲੱਗ ਰਿਹਾ ਹੈ ਕਿ ਉੱਪਰ ਰਿਹਾਇਸ਼ ਹੈ ਥੱਲੇ ਸ਼ੋਰੂਮ ਮਠਿਆਈ ਦਾ ਬਣਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਦਾਵੇ ਹੈਗੀ ਬਿਨਾਂ ਰਾਜ ਵਿੱਚ ਸਭ ਹੋ ਰਿਹਾ ਮਿਲੀ ਭਗਤ ਨਾ ਤੇ ਏਰੀਏ ਦੇ ਇੰਸਪੈਕਟਰ ਜਈ ਜਾਂ ਐਮਟੀਪੀ ਨੂੰ ਇਸ ਬਾਰੇ ਪਤਾ ਲੱਗਾ ਹੈ ਕੀ ਰਾਤੋ ਰਾਤ ਕਹਿੰਦੇ ਕੰਮ ਕੀਤਾ ਗਿਆ ਸ਼ੋਰੂਮ ਦਾ ਸੂਤਰਾਂ ਮੁਤਾਬਿਕ ਕਿਉਂਕਿ ਦਿਵਾਲੀ ਦੇ ਦਿਨ ਹੈ ਜਿਕਰ ਹੈਗੀ ਦਿਵਾਲੀ ਦੁਸ਼ਹਿਰੇ ਵਿੱਚ ਮਠਿਆਈਆਂ ਦੀ ਜਿਆਦਾ ਮੰਗ ਹੁੰਦੀ ਹੈ ਇਸ ਕਾਰਨ ਇਹ ਮਠਿਆਈਆਂ ਦਾ ਸ਼ੋਰੂਮ ਇੱਕ ਦੋ ਦਿਨ ਤੱਕ ਲੱਗਦਾ ਖੁੱਲ ਜਾਵੇਗਾ ਲੋਕਾਂ ਵਾਸਤੇ ਘਰ ਨੂੰ ਤੋੜ ਕੇ ਬਣਾ ਦਿੱਤਾ ਗਿਆ ਹੈ ਮਠਿਆਈਆਂ ਦਾ ਸ਼ੋਰੂ ਬੇਕਰੀ ਦੇਖਣਾ ਹੈ ਕਿ ਨਗਰ ਨਿਗਮ ਇਥੇ ਹੁਣ ਕੀ ਕਾਰਵਾਈ ਕਰਦੀ ਹੈ ਕੀ ਨੇ ਘਰ ਤੋੜ ਕੇ ਜਿਹੜਾ ਸ਼ੋਰੂਮ ਬਣਾਇਆ ਹੈ ਮਿਠਾਈਆਂ ਦਾ ਕੀ ਉਸਨੇ ਨਗਰ ਨਿਗਮ ਕੋ ਪਰਮਿਸ਼ਨ ਲਈ ਹੋਈ ਹੈ ਇਥੋਂ ਦੂਰੀ ਤੇ ਬਲਟਨ ਪਾਰਕ ਵੀ ਹੈ ਜਿੱਥੇ ਨਗਰ ਨਿਗਮ ਦੇ ਵੱਡੇ ਅਧਿਕਾਰੀ ਵੀ ਇਥੋਂ ਆਉਂਦੇ ਜਾਂਦੇ ਨੇ ਕੀ ਉਹਨਾਂ ਨੂੰ ਨਜ਼ਰ ਨਹੀਂ ਆਇਆ ਚਲੋ ਦੇਖਣ ਤਾਂ ਨਗਰ ਨਿਗਮ ਨੇ ਹੈ ਸਾਡੇ ਸੂਤਰਾਂ ਵੱਲੋਂ ਇੱਥੇ ਇੱਕ ਮਕਾਨ ਹੁੰਦਾ ਸੀ ਜਿਸ ਨੂੰ ਤੋੜ ਕੇ ਹੁਣ ਮਠਿਆਈਆਂ ਦਾ ਮਠਿਆਈਆਂ ਦੀ ਦੁਕਾਨ ਤੇ ਬੈਕਰੀ ਬਣ ਗਈ ਹੈ ਜਨਤਾ ਨੂੰ ਤਾਂ ਫਾਇਦਾ ਹੋਏਗਾ ਸ਼ਹਿਰ ਨਹੀਂ ਜਾਣਾ ਪਏਗਾ ਪਰ ਨਗਰ ਨਿਗਮ ਨੂੰ ਕਿੰਨਾ ਰੈਵੀਨ ਆਇਆ ਇਸ ਦਾ ਤਾਂ ਰੱਬ ਜਾਣੇ ਸਾਡੇ ਕੋਲ ਖਬਰ ਆਈ ਹੈ ਆਹਾ ਇਹ ਗੱਲ ਨਗਰ ਨਿਗਮ ਦੇ ਦਰਬਾਰ ਤੇ ਘੰਟੀ ਵਜਾ ਦਿੱਤੀ ਗਈ ਹੈ ।






Login first to enter comments.