ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਸ਼ਰਾਰਤ
ਜਲੰਧਰ ਅੱਜ ਮਿਤੀ 27 ਸਿਤੰਬਰ (ਸੋਨੂੰ) : ਵਾਰਡ ਨੰਬਰ 3 ਦੇ ਰਹਿਣ ਵਾਲੇ ਰਕੇਸ਼ ਨੇ ਦੱਸਿਆ ਹੈ ਕੀ ਪਿਛਲੇ 20 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਘਰਾਂ ਵਿੱਚ ਨਾ ਹੀ ਫੈਕਟਰੀਆਂ ਵਿੱਚ ਨਗਰ ਨਿਗਮ ਦਾ ਜੋਨ ਵੀ ਉਥੇ ਹੀ ਹੈ ਉਥੇ ਜਾਂਦੇ ਨੇ ਤੇ ਕਹਿੰਦੇ ਨਗਰ ਨਿਗਮ ਅਧਿਕਾਰੀ ਮੋਟਰ ਦੀ ਤਾਰਾਂ ਚੋਰੀ ਹੋ ਗਈਆਂ 20 ਦਿਨਾਂ ਤੋਂ ਪਿਛਲੇ ਦੂਜੇ ਮੁਹੱਲਿਆਂ ਤੋਂ ਪਾਣੀ ਲੈ ਕੇ ਆ ਰਹੇ ਨੇ ਖਾਣਾ ਬਣਾਉਣ ਲਈ ਤੇ ਨਾ ਧੋਣ ਲਈ ਰਕੇਸ਼ ਕੁਮਾਰ ਨੇ ਕਿਹਾ ਅੱਜ ਮੇਅਰ ਵਨੀਤ ਧੀਰ ਨੂੰ ਸ਼ਿਕਾਇਤ ਦਿੱਤੀ ਹੈ ਲਿਖ ਕੇ ਕਿ ਮੋਟਰ ਚਲਾਈ ਜਾਵੇ ਵਾਰਡ ਨੰਬਰ ਇਕ ਵਿੱਚ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਦੀ ਫੈਕਟਰੀ ਇਥੇ ਹੀ ਹੈ ਉਸਨੇ ਦੱਸਿਆ ਕੀ ਤਾਰਾਂ ਤੇ ਪੈ ਗਈਆਂ ਪਰ ਕੋਈ ਗਰਿਪ ਕੱਢ ਕੇ ਲੈ ਜਾਂਦਾ ਸ਼ਰਾਰਤੀ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਾਰੇ ਸੋਮਵਾਰ ਨੂੰ ਖੁਦ ਮੇਅਰ ਸਾਹਿਬ ਨਾਲ ਗੱਲਬਾਤ ਕਰਨਗੇ ਕਿਹੜਾ ਬੰਦਾ ਹੈ ਜੀ ਉਹ ਲੋਕਾਂ ਦਾ ਪਾਣੀ ਬੰਦ ਕਰੀ ਜਾ ਰਿਹਾ ਜਦੋਂ ਰਕੇਸ਼ ਨੇ ਦੱਸਿਆ ਕਿ ਨਿਗਮ ਜੋਨ ਵਿੱਚ ਜਾਂਦੇ ਨੇ ਤਾਂ ਉਥੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਬਿਜਲੀ ਤਾਰਾਂ ਚੋਰੀ ਹੋ ਗਈਆਂ ਪਰ ਉਹਨਾਂ ਨੂੰ ਕੀ ਪਤਾ ਹੈ ਮੋਟਰ ਤਾਂ ਬੰਦ ਕਮਰੇ ਚ ਹ ਚੋਰੀ ਹੋਈਆਂ ਕਿ ਨਹੀਂ ਹੋਈਆਂ ਇਸ ਬਾਰੇ ਮੇਹਰਬਾਨੀ |






Login first to enter comments.