ਡਾਇਰੀ ਕਰਕੇ ਵਾਰ-ਵਾਰ ਸੀਵਰ ਦੀ ਸਮੱਸਿਆ ਲੈਕੇ ਸ਼ਿਵ ਨਗਰ ਵਾਸੀਆਂ ਵਿੱਚ ਪਾਇਆ ਜਾ ਰਿਹਾ ਰੋਸ਼ ।
ਜਲੰਧਰ ਅੱਜ ਮਿਤੀ ਆਮ 27 ਸਿਤੰਬਰ (ਸੋਨੂੰ) : ਵਾਰਡ ਨੰਬਰ 83 ਸ਼ਿਵ ਨਗਰ ਨਾਗਰਾ ਲੋਕ ਮਿਲੇ ਮੇਅਰ ਵਨੀਤ ਧੀਰ ਨੂੰ ਵਾਰਡ ਵਿੱਚ ਹੈ ਦੁੱਧ ਦੀ ਡੈਰੀ ਜਿਸ ਨਾਲ ਕੀ ਸੀਵਰੇਜ ਜਾਮ ਰਹਿੰਦਾ ਹੈ ਗੋਹਾ ਰੁੜ ਕੇ ਆ ਜਾਂਦਾ ਹੈ ਲੋਕਾਂ ਨੂੰ ਗੰਦੇ ਪਾਣੀ ਚ ਹੀ ਆਉਣਾ ਜਾਣਾ ਪੈਂਦਾ ਹੈ, ਸੋਸ਼ਲ ਵਰਕਰ ਲੱਕੀ ਸੰਧੂ ਅਤੇ ਸੋਨੀਆ ਪ੍ਰਧਾਨ ਦੇ ਨਾਲ ਲੋਕ ਡਰੀ ਬੰਦ ਕਰਾਉਣ ਲਈ ਪਹੁੰਚੇ ਸਨ ਮੇਅਰ ਵਨੀਤ ਧੀਰ ਕੋਲ ਬੰਦ ਕਰਨ ਦੀ ਲਗਾਈ ਗੁਹਾਰ ਮੌਕੇ ਤੇ ਹਾਜ਼ਰ ਸਨ ਰਾਜ ਕੁਮਾਰ ਆਸ਼ਾ ਰਾਣੀ ਸੰਗੀਤਾ ਸੀਮਾ ਰਾਣੀ ਸੁਨੀਤਾ ਬਬੀਤਾ ਰਜੇਸ਼ ਕੁਮਾਰ ਲੋਕ ਹਾਜ਼ਰ ਸਨ ਮੇਅਰ ਵਨੀਤ ਧੀਰ ਨੇ ਉਹਨਾਂ ਨੂੰ ਕਿਹਾ ਕੀ ਡੈਰੀ ਉੱਤੇ ਜਲਦੀ ਕਾਰਵਾਈ ਹੋਵੇਗੀ |






Login first to enter comments.