ਨਿੰਦਿਆ ਚੁਗਲੀ ਛੱਡ ਕੇ ਰਾਮ ਨਾਮ ਦਾ ਨਾਮ ਲੈਣਾ ਚਾਹੀਦਾ ਹੈ : ਅਨੁਰਾਧਾ ਸਰਕਾਰ
ਜਲੰਧਰ ਅੱਜ ਮਿਤੀ 26 ਸਿਤੰਬਰ (ਸੋਨੂੰ) : ਸ੍ਰੀਮਦ ਭਾਗਵਤ ਕਥਾ ਉਦਾਸੀਨ ਆਸ਼ਰਮ ਕਬੀਰ ਵਿਹਾਰ ਸ਼ਿਵ ਮੰਦਰ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਵਿੱਚ ਹੋ ਰਹੀ ਭਾਗਵਤ ਕਥਾ ਸੈਂਕੜਾ ਦੀ ਤਾਦਾਦ ਨਾਲ ਸੰਗਤਾਂ ਨੇ ਭਾਗਵਤ ਕਥਾ ਵਿੱਚ ਹਿੱਸਾ ਲਿਆ ਅਤੇ ਭਗਵਾਨ ਕ੍ਰਿਸ਼ਨ ਜੀ ਲੀਲਾ ਬਾਰੇ ਵੀ ਜਾਣੂ ਹੋਏ ਵਰਿੰਦਾਵਨ ਤੋਂ ਆਏ ਅਨੁਰਾਧਾ ਸਰਕਾਰ ਵੱਲੋਂ ਕਥਾ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਹੈ ਕਿ ਲੋਕਾਂ ਨੂੰ ਨਿੰਦਿਆ ਚੁਗਲੀ ਛੱਡ ਕੇ ਰਾਮ ਨਾਮ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਇਨਸਾਨ ਭਵਸਾਗਰ ਪਾਰ ਹੁੰਦਾ ਕਥਾ ਵਿੱਚ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਲੋਕਾਂ ਨੇ ਕਥਾ ਨੂੰ ਸੁਣਿਆ ਅਤੇ ਭਗਵਾਨ ਕ੍ਰਿਸ਼ਨ ਜੀ ਦੀ ਬਾਰੇ ਵੀ ਜਾਣਿਆ ।
Login first to enter comments.