ਜਲੰਧਰ ਅੱਜ 21 ਮਿਤੀ ਸਿਤੰਬਰ (ਸੋਨੂੰ) : ਇਹ ਜਾਣਕਾਰੀ ਸਾਨੂੰ ਸੋਸ਼ਲ ਵਰਕਰ ਸੀਨੀਅਰ ਆਪ ਨੇਤਰੀ ਬਲਬੀਰ ਕੌਰ ਨੇ ਦੱਸਿਆ ਹੈ ਕਿ ਨਗਰ ਨਿਗਮ ਵੱਲੋਂ ਰੋਡ ਗਲੀਆਂ ਉੱਤੇ ਚੈਂਬਰ ਜੋ ਲੋਕਾਂ ਵੱਲੋਂ ਗੱਡੀਆਂ ਚੜਾ ਕੇ ਤੋੜ ਦਿੱਤੇ ਗਏ ਨੇ ਉਸ ਨੂੰ ਦੁਬਾਰਾ ਨਹੀਂ ਲਗਾਇਆ ਗਿਆ ਜਿਸ ਨਾਲ ਕਿ ਵੱਡਾ ਹਾਦਸਾ ਵੀ ਹੋ ਸਕਦਾ ਹੈ ਆਸ ਪਾਸ ਸ਼ੋਰੂਮ ਨੇ ਅਤੇ ਸਾਹਮਣੇ ਹੀ ਸਪੋਰਟਸ ਕਾਲਜ ਹੈ ਬੱਚਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਇਸ ਵੱਲ ਹੋ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਉੱਤੇ ਟੱਕਣ ਲਗਾ ਕੇ ਲੋਕਾਂ ਦੀ ਜਾਨ ਦੀ ਹਿਫਾਜ਼ਤ ਕਰਨ ਅਤੇ ਵੱਡਾ ਹਾਸਾ ਨਾ ਹੋਵੇ ਕਿਸੇ ਨੂੰ ਸੱਟ ਪੈਟ ਨਾ ਲੱਗੇ |






Login first to enter comments.