ਕਈ ਵਾਰ ਨਗਰ ਨਿਗਮ ਨੂੰ ਵੀ ਕੀਤੀ ਸ਼ਿਕਾਇਤ ਪਰ ਕੋਈ ਸੁਣਵਾਈ ਨਹੀਂ ਹੁੰਦੀ ਇਲਾਕੇ ਵਿੱਚ ਲੋਕ ਬਿਮਾਰ ਵੀ ਨੇ ਬੱਚਿਆਂ ਨੂੰ ਗੰਦੇ ਪਾਣੀ ਚੋਂ ਹੀ ਲੰਘਣਾ ਪੈਂਦਾ ਹੈ ਸਵੇਰੇ ਸ਼ਾਮ ਲੋਕਾਂ ਨੂੰ ਮੰਦਰ ਗੁਰਦੁਆਰੇ ਵੀ ਜਾਣ ਵੇਲੇ ਗੰਦੇ ਪਾਣੀ ਤੋਂ ਗੁਜਰਨਾ ਪੈਂਦਾ ਹੈ :
ਜਲੰਧਰ ਅੱਜ ਸਵੇਰੇ 19 ਸਿਤੰਬਰ ਮਿਤੀ (ਸੋਨੂੰ) : ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਪਿਛਲੇ ਇੱਕ ਮਹੀਨੇ ਤੋਂ ਸੀਵਰੇਜ ਜਾਮ ਹੈ ਲੋਕਾਂ ਨੇ ਦੱਸਿਆ ਹੈ ਕਿ ਕਈ ਵਾਰਡ ਕੌਂਸਲਰ ਨੂੰ ਵੀ ਕਿਹਾ ਗਿਆ ਪਰ ਕੋਈ ਸੁਣਵਾਈ ਨਹੀਂ ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਕਿਹਾ ਹੈ ਕੀ ਇਕ ਮਹੀਨੇ ਤੋਂ ਸੀਵਰੇਜ ਬੰਦ ਹੈ ਲੋਕ ਬਿਮਾਰ ਨੇ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ ਇਲਾਕੇ ਵਿੱਚ ਲੋਕ ਬਿਮਾਰ ਵੀ ਨੇ ਬੱਚਿਆਂ ਨੂੰ ਗੰਦੇ ਪਾਣੀ ਚੋਂ ਹੀ ਲੰਘਣਾ ਪੈਂਦਾ ਹੈ ਸਵੇਰੇ ਸ਼ਾਮ ਲੋਕਾਂ ਨੂੰ ਮੰਦਰ ਗੁਰਦੁਆਰੇ ਵੀ ਜਾਣ ਵੇਲੇ ਗੰਦੇ ਪਾਣੀ ਤੋਂ ਗੁਜਰਨਾ ਪੈਂਦਾ ਹੈ ਜਿਸ ਨਾਲ ਚਮੜੀ ਰੋਗ ਵੀ ਫੈਲਾਂ ਦਾ ਖਤਰਾ ਹੈ ਰੋਸ਼ ਪ੍ਰਦਰਸ਼ਨ ਵਿੱਚ ਪੱਪੂ ਭੋਲੀ ਕਮਲੇਸ਼ ਕੌਰ ਮੀਨਾ ਰਣਜੀਤ ਰਣਜੀਤ ਕੌਰ ਰਾਣੋ ਨੇ ਕਿਹਾ ਕਿ ਜੇਕਰ ਦੋ ਦਿਨ ਤੱਕ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਈ ਤਾਂ ਸੋਮਵਾਰ 21 ਤਰੀਕ ਨਗਰ ਨਿਗਮ ਜਾ ਕੇ ਨਗਰ ਨਿਗਮ ਕਮਿਸ਼ਨਰ ਨੂੰ ਜਾਂ ਮੇਅਰ ਨੂੰ ਮਿਲ ਕੇ ਸਮੱਸਿਆ ਬਾਰੇ ਜਾਣੂ ਕਰਾਇਆ ਜਾਊਗਾ |






Login first to enter comments.