Zomato से खाना ऑर्डर करना हुआ महंगा, Cash on Delivery पर देने होंगे ज्यादा रुपए
ਅੱਜ ਮਿਤੀ 7 ਫਰਵਰੀ (ਸੋਨੂੰ ਬਾਈ) ਃ ਲਖੱਨ ਬਾਹਰੀ ਨੇ ਜਾਣਕਾਰੀ ਦਿੱਤੀ ਕੀ ਕਰਨ ਚੁੱਬਰ (ਪ੍ਰਧਾਨ ਅੰਬੇਡਕਰ ਟਾਈਗਰ ਫੋਰਸ ਪੰਜਾਬ) ਵਲੋ ਜਗਤ ਗੁਰੂ ਰਵਿਦਾਸ ਮਹਾਂਰਾਜ ਜੀ ਦੇ 648 ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੀ ਯੋਜਨਾ ਦਾ ਸੱਦਾ ਪੱਤਰ ਦਿੱਤਾ ਗਿਆ ।ਇਸ ਨਗਰ ਕੀਰਤਨ ਦੀ ਯੋਜਨਾ ਆਦਮਪੁਰ ਵਿਖੇ ਕੀਤੀ ਗਈ । ਇਸ ਮੌਕੇ ਤੇ ਹਾਜ਼ਰ ਮਨੀਸ਼ ਸਹੋਤਾ ਤੇ ਯੁਵੀ ਗਿੱਲ ਹਾਜ਼ਰ ਸਨ ।
Comments
No comments yet.