Thu, 05 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਮਿਊਨਸੀਪਲ ਕਾਰਪੋਰੇਸ਼ਨ ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ @ ਬਿੱਟੂ ਢਿੱਲੋਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਂ ਭੈਣ ਦੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਣ ਦੀ ਵੀਡੀਓ ਹੋਈ ਵਾਇਰਲ

ਅੱਜ ਜਲੰਧਰ ਦੇ ਸਿਆਸੀ ਗਲਿਆਰਿਆਂ ਖਾਸ ਤੌਰ ਤੇ ਜਲੰਧਰ ਮਿਊਨਸੀਪਲ ਕਾਰਪੋਰੇਸ਼ਨ ਦੇ ਵਿੱਚ ਕੁਝ ਵਿਅਕਤੀਆਂ ਦੀ ਲੜਾਈ ਝਗੜੇ ਅਤੇ ਗੰਦੀਆਂ ਜੁੰਮੀਆਂ ਗਾਵਾਂ ਕੱਢਣ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵੀਡੀਓ ਵਿੱਚ ਕੁਝ ਅਣਪਛਾਤੇ ਵਿਅਕਤੀ ਜਲੰਧਰ ਮਸੀਪਲ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਲੜਾਈ ਝਗੜਾ ਕਰ ਰਹੇ ਹਨ ਅਤੇ ਉਸ ਵੀਡੀਓ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰਾਮਾਂ ਮੰਡੀ ਇਲਾਕੇ ਦੇ ਦੋ ਹੋਰ ਕੌਂਸਲਰ ਅਮਰਦੀਪ ਸੰਦਲ ਉਰਫ ਕੀਨੂ ਅਤੇ ਵਿੱਕੀ ਤੁਲਸੀ ਵੀ ਮੂਕ ਦਰਸ਼ਕ ਬਣੇਂ ਦਿਖਾਈ ਦੇ ਰਹੇ ਹਨ।

ਵੀਡੀਓ ਜਿੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਥੇ ਹੀ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿਉਂਕਿ ਇਸ ਵੀਡੀਓ ਵਿੱਚ ਜਿੱਥੇ ਉਪਰੋਕਤ ਸਿਆਸੀ ਵਿਅਕਤੀ ਤਮਾਸ਼ਬੀਨ ਬਣੇ ਖੜੇ ਹਨ ਉਥੇ ਹੀ ਪੁਲਿਸ ਮੁਲਾਜ਼ਮ ਵੀ ਸੀਰੀਅਲ ਡਿਪਟੀ ਮੇਅਰ ਬਲਵੀਰ ਬਿੱਟੂ ਦੇ ਬਚਾਇਆ ਵਿੱਚ ਕੁਛ ਨਹੀਂ ਕਰ ਰਹੇ ਦਿਖਾਈ ਦੇ ਰਹੇ ਹਨ ਅਤੇ ਉਹਨਾਂ ਨੂੰ ਗਾਲਾਂ ਕੱਢਣ ਵਾਲੇ ਵਿਅਕਤੀ ਸ਼ਰੇਆਮ ਧਮਕੀਆਂ ਅਤੇ ਗਾਲਾਂ ਦੇ ਰਹੇ ਹਨ।

 

Comments

No comments yet.



Latest News

Number of Visitors - 268085

Share this Post