Fri, 06 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪਵਨ ਕੁਮਾਰ ਨੇ ਕਰ ਰਹੇ ਹਨ ਹਲਕਾ ਵਿਧਾਨ ਸਭਾ ਵੈਸਟ ਦਾ ਤੂਫਾਨੀ ਵਿੱਚ ਦੌਰਾ ।

ਪਵਨ ਕੁਮਾਰ ਨੂੰ ਮਿਲ ਰਿਹਾ ਹੈ ਲੋਕਾਂ ਦਾ ਭਰਪੂਰ ਸਮਰਥਨ।

ਜਲੰਧਰ ਅੱਜ ਮਿਤੀ 5 ਨਵੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਪ੍ਰਬਲ ਦਾਵੇਦਾਰ ਪਵਨ ਕੁਮਾਰ ਕਰ ਰਹੇ ਨੇ ਤੂਫਾਨੀ ਹਲਕਾ ਵਿਧਾਨ ਸਭਾ ਵੈਸਟ ਵਿੱਚ ਦੌਰਾ ਮਿਲ ਰਿਹਾ ਹੈ ਭਰਪੂਰ ਸਮਰਥਨ ਪਵਨ ਕੁਮਾਰ ਵੱਲੋਂ ਨਾਲ ਹੀ ਹਲਕਾ ਵਿਧਾਨ ਸਭਾ ਵੈਸਟ ਵਾਸੀਆਂ ਨੂੰ ਦਿਵਾਲੀ ਦੀਆਂ ਵਧਾਈਆਂ ਪਵਨ ਕੁਮਾਰ ਵੱਲੋਂ ਲੋਕਾਂ ਨਾਲ ਜਨ ਸੰਪਰਕ ਵੀ ਕਰ ਰਹੇ ਹਨ ਨਾਲ ਹੀ ਹਲਕੇ ਵਿੱਚ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਵੀ ਵੱਧ ਚੜ ਕੇ ਹਲਕੇ ਵਿੱਚ ਪਹੁੰਚਦੇ ਹਨ ਲੋਕਾਂ ਵੱਲੋਂ ਪਵਨ ਕੁਮਾਰ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ ਅਤੇ ਭੈਣਾਂ ਮਾਤਾਵਾਂ ਵੱਲੋਂ ਅਸ਼ੀਰਵਾਦ ਹਲਕੇ ਦੀ ਪਹਿਲੀ ਪਸੰਦ ਬਣ ਰਹੇ ਨੇ ਪਵਨ ਕੁਮਾਰ ਦਿਨ ਰਾਤ ਇੱਕ ਕਰਕੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਸਮੱਸਿਆ ਵੀ ਚੱਕ ਰਹੇ ਨੇ ਨਾਲ ਹੀ ਲੋਕਾਂ ਦੇ ਨਾਲ ਸਮੱਸਿਆ ਜਮੀਨੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਾਸਤੇ ਪ੍ਰਸ਼ਾਸਨ ਨਾਲ ਵੀ ਪੂਰਾ ਤਾਲਮੇਲ ਕਰ ਰਹੇ ਹਨ ਲੋਕਾਂ ਨੂੰ ਹਲਕੇ ਦੇ ਨਾਲ ਲਿਜਾ ਕੇ ਚਾਹੇ ਨਗਰ ਨਿਗਮ ਦਾ ਕੰਮ ਹੋਏ ਜਾਂ ਫਿਰ ਪ੍ਰਸ਼ਾਸਨ ਦਾ ਕੰਮ ਹੋਵੇ ਵੱਧ ਚੜ ਕੇ ਉਹ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਹਲਕੇ ਦੇ ਲੋਕਾਂ ਨਾਲ ਤਾਲਮੇਲ ਬਣਾਇਆ ਹੋਇਆ ਪਵਨ ਕੁਮਾਰ ਵੱਲੋਂ ਹਲਕਾ ਵਿਧਾਨ ਸਭਾ ਵੈਸਟ ਲਈ ਹੁਣ ਤੋਂ ਹੀ ਸਮੱਸਿਆ ਹੱਲ ਕਰਨ ਲਈ ਅਤੇ ਹਲਕੇ ਨੂੰ ਆਪਣੇ ਪਰਿਵਾਰ ਵਾਂਗੂੰ ਦੇਖ ਰੇਖ ਕਰ ਰਹੇ ਹਨ ਪਵਨ ਕੁਮਾਰ ਬਣ ਰਹੇ ਨੇ ਹਲਕਾ ਵਿਧਾਨ ਸਭਾ ਵੈਸਟ ਲੋਕਾਂ ਦਾ ਮਿਲ ਰਿਹਾ ਹੈ ਆਸ਼ੀਰਵਾਦ ਲੋਕ ਵੈਸਟ ਦੇ ਹੁਣ ਤੋਂ ਹੀ ਉਹਨਾਂ ਵਿੱਚ ਆਪਣਾ ਐਮਐਲਏ ਦੇਖ ਰਹੇ ਹਨ ਜਿਸ ਤਰਾਂ ਉਹਨਾਂ ਨੂੰ ਆਸ਼ੀਰਵਾਦ ਤੇ ਨੌਜਵਾਨ ਸਾਥੀਆਂ ਦਾ ਪਿਆਰ ਮਿਲ ਰਿਹਾ ਤੇ ਮਾਤਾ ਭੈਣਾਂ ਦਾ ਵੱਲੋਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਜਾ ਰਿਹਾ ਇਸ ਤਰਾਂ ਲੱਗਦਾ ਹੈ ਕਿ ਐਮਐਲਏ ਬਣ ਗਏ ਨੇ ਬਸ ਐਲਾਨ ਹੋਣਾ ਬਾਕੀ ਹੈ ।

Comments

No comments yet.



Latest News

Number of Visitors - 268501

Share this Post