ਦਿਨੱਸ਼ ਢੱਲ ਨਗਰ ਨਿਗਮ ਅਫ਼ਸਰਾਂ ਨੂੰ ਲੈਕੇ ਪਹੰਚੇ ਸੀਵਰ ਸਮੱਸਿਆ ਦੇ ਹੱਲ ਲਈ ਮੋਕੇ ਤੇ।
ਜਲੰਧਰ ਅੱਜ ਮਿਤੀ 16 ਸਿਤੰਬਰ (ਸੋਨੂੰ ਬਾਈ) : ਗਾਂਧੀ ਨਗਰ, ਰਾਮ ਨਗਰ, ਪ੍ਰਭਾਤ ਨਗਰ ਦੇ ਸੀਵਰ ਜਾਮ ਬਹੁਤ ਦਿਨਾਂ ਤੋਂ ਲੋਕਾਂ ਲਈ ਮੁਸੀਬਤਾਂ ਦੀ ਜੜ ਬੰਣੀਆ ਹੋਇਆ ਹੈ ।ਜਿਸ ਦੇ ਹੱਲ ਨੂੰ ਕਰਨ ਵਿੱਚ ਨਗਰ ਨਿਗਮ ਅਸਫਲ ਸਾਬਤ ਰਿਹਾ ਹੈ।
ਅੱਜ ਨਾਰਥ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਰਾਜ ਦਿਨੇਸ਼ ਢੱਲ ਨਿਗਮ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ, ਐਕਸੀਅਨ ਬਲਜੀਤ ਸਿੰਘ. ਐਸ.ਡੀ.ਓ ਗੁਰਸ਼ਰਨ ਸਿੰਘ ਸੋਡਲ ਮੰਦਿਰ ਦੇ ਲਾਗਲੇ ਦੀ ਉਪਰੋਕਤ ਕਲੋਨੀਆਂ ਦੇ ਦੋਵੇਂ ਤੇ ਪਹੰਚੇ , ਅਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਜਲਦੀ ਹੀ ਸੀਵਰ ਸਮੱਸਿਆ ਹੱਲ ਕੀਤਾ ਦਾਵੇਗਾ। ਇਸ ਮੋਕੇ ਤੇ ਭਾਜਪਾ ਮਹਿਲਾ ਨੇਤਾ ਨੀਲਮ ਸੋਡੀ ਜੋਕਿ ਇਸ ਮਸਲੇ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਸੀ ਉਹ ਅਤੇ ਵਾਰਡ ਨੂੰ 66 ਦੇ ਆਮ ਆਦਮੀ ਦੇ ਹਲਕਾ ਇਨਚਾਰਜ ਬਬੂ ਸਿਡਾਨਾ ਮੋਕੇ ਤੇ ਮੋਜੁਦ ਸਨ।






Login first to enter comments.