Saturday, 31 Jan 2026

ਨਗਰ ਸੁਧਾਰ ਟ੍ਰਸਟ ਜਲੰਧਰ ਐਸੋਸਿਏਸ਼ਨ ਮੁਲਾਜ਼ਮਾਂ ਨੇ ਅਪਣੇ ਸਾਧੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਣ ਦਾ ਵਿਰੋਧ।

ਇਮਪਰੁਵਮੈਂਟ ਟ੍ਰਸਟ ਜਲੰਧਰ ਐਸੋਸਿਏਸ਼ਨ ਨੇ ਦੀਤੀ ਟ੍ਰਸਟ ਦੇ ਈ.ਉ ਨੂੰ ਦਿੱਤਾ ਮੈਮੋਰੈਂਡਮ।

ਸਮੂਹ ਸਟਾਫ ਵੱਲੋਂ ਮੁਲਾਜਮਾ ਤੇ ਹੋਈ  ਐਫ.ਆਈ.ਆਰ. ਰੱਦ ਨਾਂ ਕਰਨ ਦੀ ਸੁਰਤ ਵਿੱਚ ਦਿੱਤੀ ਹੜਤਾਲ ਕਰਨ ਸਬੰਧੀ।

ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਨਗਰ ਸੁਧਾਰ ਟਰੱਸਟ ਜਲੰਧਰ ਐਸੋਸਿਏਸ਼ਨ ਨੇ ਅਜੱ ਟ੍ਰਸਟ ਦੇ  ਚੇਅਰਮੈਨ ਜਗਤਾਰ ਸਿੰਘ ਸੰਘੇੜਾ ਵੱਲੋਂ ਅਪਣੇ ਮੁਲਾਜਮਾ ਤੇ ਥਾਣਾ ਨਵੀਂ ਬਾਰਾਦਰੀ ਵਿੱਚ ਕਰਵਾਈ ਐਫ.ਆਈ.ਆਰ. ਦੇ  ਸੰਬੰਧ ਵਿੱਚ ਟ੍ਰਸਟ ਦੇ  ਈ.ਉ. ਜਤਿੰਦਰ ਸਿੰਘ ਨੂੰ ਮੈਮੋਰੈੰਡਮ ਦਿਤਾ।

ਮੈਮੋਰੈੰਡਮ ਵਿਚ ਕਿਹਾ ਗਿਆ ਕੀ ਮੁਲਾਜ਼ਮਾਂ ਦੇ ਖ਼ਿਲਾਫ਼ ਪਰਚਾ ਬਿਨਾਂ ਵਿਭਾਗੀ ਜਾਂਚ ਤੋਂ ਕੀਤਾ ਹੈ, ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਮੰਗ ਨਾ ਪੁਰੀ ਹੋਣ ਤੇ ਹੜਤਾਲ ਕਰਨ ਦੀ ਯੁਨੀਅਨ ਵੱਲੋਂ ਹੜਤਾਲ ਦੀ ਧਮਕੀ ਦਿੱਤੀ। ਮੈਮੋਰੈੰਡਮ ਦੇਣ ਵਾਲੀਆਂ ਵਿੱਚ ਅਨਿਲ ਕੁਮਾਰ,ਪਵਨ ਕੁਮਾਰ, ਰਾਕੇਸ਼ ਕੁਮਾਰ,ਕਪਿਲ ਸਯਾਲ, ਲਵਮੀਤ ਸਿੰਘ ਆਦ ਸ਼ਾਮਿਲ ਸੰਨ । 

ਇਮਪਰੁਵਮੈਂਚ ਟ੍ਰਸਟ ਜਲੰਧਰ ਐਸੋਸ਼ਿਏਸ਼ਨ  ਨੂੰ ਮਿਲਿਆ ਨਗਰ ਨਿਗਮ ਦੀ ਯੁਨੀਅਨਾਂ ਦਾ ਸਮਰਧਨ।

        ਨਗਰ  ਨਿਗਮ ਦੀ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ,ਬੰਟੂ ਸੱਭਰਵਾਲ, ਰਿੰਪੀ ਕਲਿਆਣ,ਅਰੁਣ ਕਲਿਆਣ, ਮਨੀਸ਼ ਬਾਬਾ, ਰਾਜਨ  ਕਲਿਆਣ, ਵਿਕਰਮ ਕਲਿਆਣ, ਸਕਿੰਦਰ ਖੋਸਲਾ, ਮਦਨ ਮਦੀ  ਆਦ ਨੇ  ਅਪਨੇ ਸਾਥੀਆਂ ਦੇ ਭਾਰੀ ਇਕੱਠ  ਵਿੱਚ ਐਲਾਨ ਕੀਤਾ ਕਿ ਸਾਡੀਆਂ ਸਾਰੀਆਂ ਯੂਨੀਅਨਾਂ ਟਰਸਟ ਦੇ ਮੁਲਾਜ਼ਮਾਂ ਨਾਲ ਖੜੀ ਹੈ। ਉਹਨਾ ਦੇ ਸਂਘਰਸ ਵਿੱਚ ਸ਼ਾਮਲ ਹੋਣਗੇ।


149

Share News

Login first to enter comments.

Latest News

Number of Visitors - 134918