Saturday, 31 Jan 2026

ਕਾਂਗਰਸ ਪਾਰਟੀ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ।

ਵਧੀਕ ਕਮਿਸ਼ਨਰ ਅਮਰਜੀਤ ਬੈਂਸ ਦੇ ਦਫ਼ਤਰ ਤੇ ਕਾਂਗਰਸੀਆਂ ਨੇ ਲਾਇਆ ਤਾਲਾ। 
             ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) :  ਕਾਂਗਰਸ ਦਾ ਇਹ ਰੋਸ਼ ਪ੍ਰਦਰਸ਼ਨ ਆਮ ਜਨਤਾ ਦੀਆਂ ਮੁਢਲੀਆਂ ਸਹੂਲਤਾਂ ਨੂੰ ਲੈ ਕੇ ਕੀਤਾ ਗਿਆ । ਆਮ ਜਨਤਾ ਦੀ ਕੋਈ ਸੁਣਵਾਈ ਨਹੀ ਹੈ । ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਥਾਂ ਥਾਂ ਸੀਵਰੇਜ ਭਰੇ ਪਏ ਹਨ । ਗਲੀਆਂ ਵਿਚ ਗੰਦਾ ਪਾਣੀ ਖੜਾ ਹੈ । ਪੀਣ ਵਾਲਾ ਪਾਣੀ ਗੰਦਾ ਆ ਰਿਹਾ । ਲੋਕ ਨਗਰ ਨਿਗਮ ਦੇ ਜੋਨਾਂ ਵਿਚ ਚੱਕਰ ਮਾਰ ਰਹੇ ਹਨ । ਸਟ੍ਰੀਟ ਲਾਈਟਾਂ ਰਾਤ ਨੂੰ ਲਗਭੱਗ ਸਾਰਾ ਸ਼ਹਿਰ ਬੰਦ ਹੁੰਦਾ ਹੈ , ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਹਨ । 
ਨਗਰ ਨਿਗਮ ਦਫ਼ਤਰ ਸਿਰਫ ਨਾਮ ਦਾ ਹੀ ਹੈ । ਕੋਈ ਵੀ ਕੰਮ ਨਹੀ ਹੁੰਦਾ । ਨਕਸ਼ੇ ਲੋਕਾਂ ਦੇ ਪਾਸ ਨਹੀ ਹੁੰਦੇ । ਸਟ੍ਰੀਟ ਲਾਈਟਾਂ ਠੀਕ ਕਰਨ ਵਾਲੇ ਮੁਲਾਜਮਾਂ ਨੂੰ ਕਈ ਕਈ ਮਹੀਨੇ ਤੋ ਤਨਖਾਹ ਨਹੀ ਮਿਲ ਰਹੀ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ , ਪਰ ਅੱਜ ਸਭ ਉਸ ਤੋ ਉਲਟ ਹੋ ਰਿਹਾ ਹੈ । ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਲੋਕਾਂ ਨੂੰ ਦਫਤਰਾਂ ਵਿਚ ਚਕਰ ਨਹੀ ਲਗਾਉਣੇ ਪੈਣਗੇ ਲੋਕਾਂ ਦੇ ਘਰਾਂ ਵਿਚ ਹੀ ਕੰਮ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਬੁਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ । ਘਰਾਂ ਵਿਚ ਤਾਂ ਕਿ ਕੰਮ ਹੋਣੇ ਹਨ ਲੋਕਾਂ ਦੇ ਦਫਤਰਾਂ ਵਿਚ ਆ ਕੇ ਵੀ ਕੰਮ ਨਹੀ ਹੋ ਰਹੇ । ਸਰਕਾਰ ਤੇ ਇਨਾਂ ਦੇ ਨੁਮਾਇਦਿਆਂ , ਅਤੇ ਅਫ਼ਸਰਾਂ ਦਾ ਲੋਕਾਂ ਦੇ ਇਨਾਂ ਕੰਮਾਂ ਵੱਲ ਧਿਆਨ ਹੀ ਨਹੀ ਹੈ । ਸਰਕਾਰ ਅਤੇ ਇੰਨਾਂ ਦੇ ਨੁਮਾਇੰਦੇ ਸੱਤਾ ਦੇ ਨਸ਼ੇ ਵਿਚ ਕੁੰਭਕਰਨੀ ਨੀਂਦ ਸੋ ਰਹੇ ਹਨ ਅਤੇ ਲੋਕਾਂ ਇਨਾਂ ਨੂੰ ਸੱਤਾ ਵਿਚ ਕਬਜ਼ ਕਰਕੇ ਰੋ ਰਹੇ ਹਨ । ਇਸ ਧਰਨੇ ਵਿਚ ਪ੍ਰਗਟ ਸਿੰਘ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ , ਜਿਲਾ ਪ੍ਰਧਾਨ ਬਲਰਾਜ ਠਾਕੁਰ, ਪ੍ਰੇਮ ਨਾਥ ਦਕੋਹਾ , ਹਰੀਸ਼ ਢਲ , ਰਛਪਾਲ ਜੱਖੂ , ਜਗਜੀਤ ਸਿੰਘ ਕੰਬੋਜ , ਦੀਪਕ ਸ਼ਰਮਾ ਮੋਨਾ , ਮਨਦੀਪ ਕੁਮਾਰ ਜੱਸਲ , ਮਨੋਜ ਕੁਮਾਰ ਮੰਨੂ ਵੜਿੰਗ , ਵਿਜੈ ਕੁਮਾਰ ਦਕੋਹਾ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਪਲਨੀ ਸਵਾਮੀ , ਮਹਿੰਦਰ ਸਿੰਘ ਗੁਲੂ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਐਡਵੋਕੇਟ ਬਚਨ ਲਾਲ , ਬਲਬੀਰ ਅੰਗੁਰਾਲ , ਬਲਦੇਵ ਸਿੰਘ ਦੇਵ ਸਾਬਕਾ ਲਖਬੀਰ ਸਿੰਘ ਬਾਜਵਾ , ਪਵਨ ਕੁਮਾਰ , ਰਵੀ ਸੈਣੀ , ਗਿਆਨ ਚੰਦ , ਪਰਮਜੀਤ ਸਿੰਘ ਪੰਮਾ , ਮਾਈਕ ਖੋਸਲਾ , ਸਚਿਨ ਸਰੀਨ , ਨਿਸ਼ਾਂਤ ਘਈ , ਲਛਮਣ ਦਾਸ , ਵਿਪਨ ਕੁਮਾਰ , ਅਨਿਲ , ਦੀਪਕ ਆਬਾਦਪੁਰਾ , ਰਾਹੁਲ , ਸੁਰਿੰਦਰ ਸਿੰਘ ਪਪਾ , ਡਾ ਸੁਰਿੰਦਰ ਕਲਿਆਣ , ਵਿਕਰਮ ਸ਼ਰਮਾ , ਸੁਦੇਸ਼ ਭਗਤ , ਯਸ਼ ਪਾਲ ਮੈਂਡਲੇ , ਜਸਵਿੰਦਰ ਸਿੰਘ ਲੱਡੂ , ਬ੍ਰਹਮ ਦੇਵ ਸਹੋਤਾ ਸਕਤਰ ਪੰਜਾਬ ਕਾਂਗਰਸ , ਰੋਹਨ ਚੱਢਾ , ਵਿਦਿਆ ਸਾਗਰ ਗੋਗੀ , ਗੁਲਜ਼ਾਰੀ ਲਾਲ , ਸੋਨੂੰ ਸੰਧਰ , ਅਤੁਲ ਚੱਢਾ , ਐਡਵੋਕੇਟ ਵਿਕਰਮ ਦੱਤਾ , ਹਾਮਿਦ ਮਸੀਹ , ਹਰਪਾਲ ਮਿੰਟੂ , ਨਵਦੀਪ ਜਰੇਵਾਲ ਸ਼ਾਲੂ , ਸਾਹਿਲ ਸਹਿਦੇਵ , ਐਡੋਵੇਟ ਗੁਰਜੀਤ ਸਿੰਘ ਕਾਹਲੋਂ , ਐਡਵੋਕੇਟ ਰਾਜੂ ਅੰਬੇਦਕਰ , ਕੰਚਨ ਠਾਕੁਰ , ਰਣਦੀਪ ਸਿੰਘ ਲੱਕੀ ਸੰਧੂ , ਐਡਵੋਕੇ ਰਜਿੰਦਰ ਚੌਹਾਨ , ਰਾਕੇਸ਼ ਕੁਮਾਰ , ਜਗਮੋਹਨ ਸਿੰਘ ਛਾਬੜਾ , ਮਨੋਜ ਬੇਰੀ , ਅਸ਼ੋਕ ਖੰਨਾ , ਸ਼ਿਵਮ ਪਾਠਕ , ਗੋਰਾ ਗਿੱਲ , ਯਸ਼ ਪਾਲ ਸਫਰੀ , ਰਵੀ ਬੱਗਾ , ਕਰਨ ਵਰਮਾ , ਅਰੁਣ ਸਹਿਗਲ , ਹਰਮੀਤ ਸਿੰਘ , ਸਤਪਾਲ ਰਾਏ , ਵਿੱਕੀ ਅਬਾਦਪੁਰਾ , ਅਜੇ ਦੱਤਾ , ਰਣਦੀਪ ਸੂਰੀ , ਡਾ ਸੁਨੀਲ ਸ਼ਰਮਾ , ਮਨਜੀਤ ਸਿੰਘ ਸਿਮਰਨ , ਮਾਸਟਰ ਸ਼ਰੀਫ਼ ਚੰਦ , ਕਪਿਲ ਦੇਵ , ਪ੍ਰੇਮ ਸੈਣੀ , ਅਨਿਲ ਕੁਮਾਰ , ਆਲਮ ਚੁਗਿੱਟੀ , ਆਨੰਦ ਬਿੱਟੂ , ਜੋਤੀ ਦਕੋਹਾ , ਰਾਹੁਲ ਦਕੋਹਾ , ਅਮਨਦੀਪ ਧੰਨੋਵਾਲੀ , ਰਾਣਾ ਹਰਸ਼ ਵਰਮਾ , ਓਂਕਾਰ ਸਿੰਘ , ਅਸਵਨੀ ਸ਼ਰਮਾ , ਮੀਨੂ ਬੱਗਾ , ਬਬਲੀ ਬਰਾੜ , ਰੰਜੀਤ ਕੋਰ ਰਾਣੋ , ਪਲਵੀ , ਮਨਦੀਪ ਕੌਰ , ਅਸਵਨੀ ਸੋਂਧੀ , ਬੋਬ ਮਲਹੋਤਰਾ , ਮੁਕੇਸ਼ ਗਰੋਵਰ , ਕੁਲਵਿੰਦਰ ਕੌਰ , ਕਿਸ਼ਨ ਲਾਲ ਮਟੂ , ਰਾਜ ਦੀਵਾਨ , ਸੁਰਿੰਦਰ ਚੋਂਧਰੀ , ਅਸ਼ਵਨੀ ਜੰਗਰਾਲ , ਕੀਮਤੀ ਸੈਣੀ , ਯਸ਼ ਪਾਲ ਕੇਸ਼ਵ , ਬਿਸ਼ੰਬਰ ਕੁਮਾਰ , ਮਨਦੀਪ ਸਿੰਘ , ਤਿਲਕ ਰਾਜ ਚੋਹਕਾ , ਵਿਨੋਦ ਨਾਰੰਗ , ਸੁਖਵਿੰਦਰ ਸੋਨੂ , ਮੌਜੂਦ ਸਨ।


150

Share News

Login first to enter comments.

Latest News

Number of Visitors - 134754