ਰਾਜਿੰਦਰ ਬੇਰੀ ਨੇ ਕੀਤਾ 13 ਸਿਤੰਬਰ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਧਰਨੇ ਦਾ ਅਲਾਨ।
ਕਾਂਗਰਸ ਪਾਰਟੀ ਲੋਕਲ ਬਾਡੀ ਮੰਤਰੀ ਦੇ ਘਰ ਦੇ ਬਾਹਰ ਦੇ ਚੁੱਕੇ ਧਰਨਾ।
ਜਲੰਧਰ ਅੱਜ ਮਿਤੀ 11 ਸਿਤੰਬਰ (ਸੋਨੂੰ ਬਾਈ) : ਜਿਲਾ ਕਾਂਗਰਸ ਲਗਾਤਾਰ ਨਗਰ ਨਿਗਮ ਦੀ ਕਾਰਜ ਸ਼ੈਲੀ ਨੂੰ ਲੈ ਕੇ ਹਮਲਾਵਰ ਹੈ। ਸ਼ਹਿਰ ਦੀ ਸਫਾਈ ਵਿਵਸਥਾ ਸੀਵਰੇਜ, ਸੜਕਾਂ ਟੁੱਟੀਆਂ, ਲਾਈਟਾਂ ਬੰਦ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਨਗਰ ਨਿਗਮ ਦੇ ਬਾਹਰ 13 ਸਿਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10 ਤੋਂ 12 ਧਰਨਾ ਦੇਵੇਗੀ। ਇਹ ਜਾਣਕਾਰੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਦਿੱਤੀ।






Login first to enter comments.