Saturday, 31 Jan 2026

ਜਿਲਾ ਜਲੰਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਨੇ ਬਿਜਲੀ ਦੱ ਰੇਟਾਂ ਵਿਚ ਵਾਧੇ ਨੂੰ ਲੈਕੇ ਕੀਤਾ ਪ੍ਰਦਰੰਸਨ

ਬਿਜਲੀ ਅਤੇ ਪੈਟਰੋਲ ਡੀਜ਼ਲ ਦੇ ਵਧੇ ਰੇਟਾਂਪੰਜਾਬ ਸਰਕਾਰ ਦੇ ਖ਼ਿਲਾਫ਼ ਜਿਲਾ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਅਤੇ ਏ.ਡੀ..ਸੀ  ਨੂੰ ਦਿੱਤਾ ਮੈਮੋਰੈੰਡਮ ।


ਜਲੰਧਰ ਅੱਜ ਮਿਤੀ 06 ਸਿਤੰਬਰ 2024 (ਸੋਨੂੰ ਬਾਈ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ ਅਨੁਸਾਰ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਵਲੋ ਜੋ ਪੰਜਾਬ ਦੀ ਮੌਜੂਦਾ ਸਰਕਾਰ ਵਲੋ ਜੋ ਪੈਟਰੋਲ, ਡੀਜਲ ਤੇ ਬਿਜਲੀ ਦੇ ਰੇਟ ਵਧਾਏ ਗਏ ਹਨ, ਉਸ ਦੇ ਸੰਬੰਧ ਵਿਚ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਸ਼੍ਰੀਮਤੀ ਸੁਰਿੰਦਰ ਕੌਰ, ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ, ਨਵਜੋਤ ਸਿੰਘ ਦਾਹੀਆ, ਪਰਮਜੋਤ ਸਿੰਘ ਸ਼ੈਰੀ ਚਢਾ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ ਵੜਿੰਗ,ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰੀਸ਼ ਢਲ, ਰਛਪਾਲ ਜਖੂ ਕੰਚਨ ਠਾਕੁਰ ਨਰੇਸ਼ ਵਰਮਾ, ਵਿਕਾਸ ਸੰਗਰ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਐਡਵੋਕੇਟ ਰਾਜੂ ਅੰਬੇਡਕਰ, ਰੋਹਨ ਚਢਾ, ਗੁਰਵਿੰਦਰਪਾਲ ਸਿੰਘ ਨੀਲਕੰਠ,  ਮਨਦੀਪ ਜਸਲ ਵਿਜੇ ਕੁਮਾਰ ਦਕੋਹਾ, ਜਤਿੰਦਰ ਜੋਨੀ ਜਗਜੀਤ ਸਿੰਘ ਜੀਤਾ, ਮਹਿੰਦਰ ਸਿੰਘ ਗੁਲੂ, ਡਾ ਜਸਲੀਨ ਸੇਠੀ, ਬਚਨ ਲਾਲ, ਬਲਵੀਰ ਅੰਗਰਾਲ ਪ੍ਰਭਦਿਆਲ ਭਗਤ, ਸੁਦੇਸ਼ ਭਗਤ , ਬ੍ਰਹਮ ਦੇਵ ਸਹੋਤਾ, ਕੀਮਤੀ ਸੈਣੀ, ਯਸ਼ ਪਾਲ ਕੇਸ਼ਵ, ਡਾ ਸੁਰਿੰਦਰ ਕਲਿਆਣ , ਪ੍ਰਿਥੀ ਪਾਲ ਸਿੰਘ ਖੈਰਾ,ਯਸ਼ ਪਾਲ ਮੈਂਡਲੇ ਵਿਕਰਮ ਭੰਡਾਰੀ . ਅਸ਼ਵਨੀ ਸੋਂਧੀ ਅਸ਼ਵਨੀ ਸੋਂਧੀ, ਯਸ਼ਵੀਰ, ਯਸ਼ਪਾਲ ਅਸ਼ਵਨੀ ਜੰਗਰਾਲ, ਸੁਧੀਰ ਘੁਗੀ, ਜਗਮੋਹਨ ਸਿੰਘ ਛਾਬੜਾ,ਨਵਦੀਪ ਹਰਭਜਨ ਸਿੰਘ, ਵਰਿੰਦਰ ਕੁਮਾਰ, ਵਿਪਨ ਕੁਮਾਰ, ਪਲਵੀ ਸੁਖਵਿੰਦਰ ਸੋਨੂੰ, ਮੁਕੇਸ਼ ਗਰੋਵਰ, ਬੋਬ ਮਲਹੋਤਰਾ ਯ਼ਸ਼ਪਾਲ ਸਫਰੀ ਅਸ਼ਵਨੀ, ਨਵਦੀਪ ਜਰੇਵਾਲ ਸ਼ਾਲੂ ਅਮਨ ਧੰਨੋਵਾਲੀ ਆਦ ਮੋਜੁਦ ਸਨ।


238

Share News

Login first to enter comments.

Latest News

Number of Visitors - 134903